Комментарии:
22 ghaint bnda aa tu ❤
ОтветитьVery nice interview, Wish it would never end. Prince Bai, your talk brings back my childhood memories and nostalgia. Fan of your acting, and everything. Can't wait to see Warning 2 and your other creations. All the best!
ОтветитьKya izzat a vaddey Bai di apni life ch......khush raho veer ji🎉
Ответитьਬਾਈ ਤੁਸੀਂ ਖਰੜ ਵੀ ਰਹੇ ਓ
Ответитьsiraa Banda ❤
ОтветитьPlease do show on Devil or else. Waiting. And please do more horror podcast. You are not doing much podcast on horror podcast. And please invite only this type on guest. It looks more natural and genuine. Other ladies-reki healer, or tarot reader guests look completely fake.
ОтветитьGood ji
ОтветитьSeriously I can’t expect mallar can appreciate animal move … and just for money you said bhutat loka nu jo psand hai mass nu educate kita janda na ki ona mutabık
ОтветитьLove you brother ehh lagda ki interview bhut chotti laggi ❤
ОтветитьGood Work 💯
Ответить❤
Ответитьਫੁੱਲ ਸਵਾਦ
Ответитьਪ੍ਰਿੰਸ ਬਾਈ ਤੁਸੀਂ ਵੀ ਜਾਣੂ ਹੋਵੋਗੇ ਅਮਿਤਾਬ ਬੱਚਨ ਨੇ ਨਵੰਬਰ 84 ਦਿੱਲੀ ਵਿਚ ਸਿੱਖ ਕਤਲੇਆਮ ਵਿੱਚ ਭੀੜ ਨੂੰ ਉਕਸਾਉਣ ਲਈ ਸਿੱਖਾਂ ਦਾ ਕਤਲੇਆਮ ਕਰਵਾਇਆ ਉਸ ਬੰਦੇ ਨੂੰ ਕੋਈ ਐਹਮੀਅਤ ਨਾ ਕਵੋ
ОтветитьBro ur acting 👌
ОтветитьBai nu ik time dekhya sachi rooh khus hogi c dekh ka
ОтветитьLove you prince ❤❤❤
ОтветитьPURE SOUL PRINCE VEERA.
BAI YOU ARE INSPIRATION.
SMTV JI BHAJI NAAL HOR GALLAN KRO LIKE SPIRITUALLY, HOW HE IS IN REAL LIFE.
OHNA BACHPAN BARE.
ਇਹ ਤਾਂ ਬੰਦਾ ਈ ਬਹੁਤ ੲੈੱਡ ਆ। ਸਿਰਫ ਪ੍ਰਿੰਸ ਬਾਈ ਕਰਕੇ ਆਇਆ ਇੰਟਰਵਿਊ ਦੇਖਣ ❤❤❤❤❤
Ответить❤ prince kj
ОтветитьWaheguru chardi kla ch rakhy❤🙏
ОтветитьBroo manniaa ki question boht ny pushn lai prr sambe ale di purri gal ta sunan de deaa kroo oh aglaa avdi ik gal purrii nhi krdaa pheln dujii gal suru krdeoo bc banda ayiaa thode channel te ohdi respect ta kroo yrr purii gal v nhi hon dinde
Ответитьਪ੍ਰਿੰਸ ਬਾਈ ਸਾਡੇ ਕੋਟਕਪੂਰਾ ਸ਼ਹਿਰ ਦੀ ਸ਼ਾਨ
Ответитьਸ਼ਰੀਕ ਫਿਲਮ ਵੇਲੇ ਮੇਰੀ ਜੀਪ ਤੇ ਰੌਲ ਕੀਤਾ ਸੀ ਪ੍ਰਿੰਸ ਵੀਰ ਨੇ ਚਿੱਟੀ ਜੀਪ ਤੇ ਪਰ ਬਾਈ ਇੱਕ ਗਿਲਾ ਬਾਈ ਨੇ ਡੀਜ਼ਲ ਨੀ ਪਵਾਇਆ ਮੇਰੀ ਜੀਪ ਵਿੱਚ 😮😮😅
ОтветитьVeer g tu c marriage bare ni dasde
ОтветитьVeer maja ni hunda anand hunda a
ОтветитьWmk bai t ❤
ОтветитьReal motivate person
Ответитьਬਾਕੀ ਸਭ ਗੱਲਾਂ ਇੱਕ ਪਾਸੇ ਬਾਈ ਪਰ ਕੱਲ ਤੋਂ ਰਹਿਰਸ ਸਾਹਿਬ ਦਾ ਪਾਠ ਜਰੂਰ ਕਰਨਾ ਸ਼ੁਰੂ ਕਰਨਾ ਬਾਈ ਜਿਉਦਾਂ ਰਹਿ ਵਾਹਿਗੁਰੂ ਮੇਹਰਾ ਕਰਨ ।
Ответитьਬਾਈ ਬਹੁਤ ਵਾਰ ਕੱਪੜੇ ਖਰੀਦੇ ਐ ਤੇਰੇ ਕੋਲੋਂ ਼😊 ਪਿੰਡ ਮੱਤਾ ਕੋਟਕਪੂਰਾ
Ответитьਬਾਈ ਬਹੁਤ ਹੀ ਗ਼ਰੀਬੀ ਚੋ ਮਿਹਨਤ ਕਰਕੇ ਉਠਿਆ ਤਾਂ ਕਰਕੇ ਜਦੋ ਏਹੋ ਜਿਹੇ ਲੋਕ ਕੋਈ ਕੰਮ ਕਰਦੇ ਨੇ ਤਾਂ ਉਹਨਾਂ ਦੇ ਕੰਮ ਤੇ ਉਹਨਾਂ ਦੀ ਮਿਹਨਤ ਤੇ ਉਹ ਰੱਬ ਵੀ ਖੁਸ਼ ਹੁੰਦਾ ਲੋਕਾਂ ਨੇ ਤਾਂ ਖੁਸ਼ ਹੋਣਾ ਹੀ ਹੈ ❤
ОтветитьPrince vir ne sare oh kamm kite chote hunde jihde assi v karde rhe haan. Bahut sohna zamana c. 😂😂 kulfi de dakke da chaku assi v banaonde hunde c😂
ОтветитьPrince, rana ranbir, karamjit anmol, jagjit te kudiya vich neeru bajwa , eh sabh charactor nu bahut vadia nibhaonde ne. Thamm ne eh punjabi cinema de
Ответитьis na foji fojan da ik dilog boliya c ik film vich oss tho baad ass banda nu dislik kar ta c pura fojia na....fir is na maffi v mangi c😅....?
ОтветитьBHT vdia
Ответитьਪਿ੍ੰਸ ਵੀਰ ਜੀ ਵਾਹਿਗੁਰੂ ਜੀ ਇਦਾ ਹੀ ਖੁਸ਼ ਰੱਖੇ 🙏🙏
ОтветитьBhot kaint bai❤
ОтветитьYr eh reporter kine bnde kha gye...jisda v intrew krde h o bnda gayb ho janda hai 😢😢😢
ОтветитьPrince Punjabi industry da Nawajadin siddiqi hai.
ОтветитьWarning 1 and posti movies kisi bhi online OTT te nahi hai, kyon? Kadi dekhan nu melegi j nahi
Ответитьpamma veera bohat vadiya banda wah att veere aida hi lage raheo 🔥🔥🔥
Ответитьਸਾਬਾਸ਼ ਕੰਵਲਜੀਤ
Ответитьਵਰਿੰਦਰ ਤੇ ਬਾਇਓਪਿਕ ਬਣਨੀ ਚਾਹੀਦੀ
Ответитьsara swad khrab krta bai makkar bai ne vich bol bol ke
Ответитьghaint banda , but jehda beediya cigarettes wale seen karda oh bhut galat laggda
ОтветитьMakkaraa kise nu bolan v de de bc. Chnge patrkaar bneya kro
ОтветитьBht vadia lga ❤
Ответить♥️♥️👌🏻🙏
Ответитьਬਹੁਤ ਵਧਿਆ ਗੱਲਬਾਤ ਕੀਤੀ ਵੀਰ ਨੇ, ਬਹੁਤ ਨੇਕ ਸੁਭਾਅ ਦੇ ਮਾਲਕ ਨੇ,44,42 ਮਿੰਟ ਤੇ ਰਾਝੇ ਦਾ ਪ੍ਰਿੰਸੀਪਲ ਬਹੁਤ ਹਿੱਟ ਹੋਇਆ ਮੂਵੀ ਚ ਆਉਣ ਤੋਂ ਬਾਅਦ,
Ответить