Комментарии:
Att y g
ОтветитьVeer ji sabar koti sahib de geet di bahut udeek a yaar sabar sardool oh laal guache ne jo kade v ni labhne
ОтветитьVeer bittu gill jabbomajra bare v jaroor
Ответить🙏🙏
Very nice job Bittu Bai g
Deep bai g buhat vadia❤
ОтветитьBahut vadhia interview dil vich milne di reejh Mitra
Ответитьਜਸਵੀਰ ਗੁਣਾਚੋਰੀਆ ਨਾਲ ਮੁਲਾਕਾਤ ਜਰੂਰ ਕਰੋ ਜੀ
ОтветитьVery very nice 👍
ОтветитьKeep it up deep chachu❤❤❤
Ответитьਸੁੱਖਾ 38 ਵਾਲਾ ਦਾ ਵੀ ਇੰਟਰਵਿਊ ਕਰੋ
ОтветитьWaheguru ji chardikla ch rakhn Deep Allachouria saab nu 🙏🏻🙏🏻
Ответитьਬਹੁਤ ਵਧੀਆ keep it up ❤👍
ОтветитьBahut fan a g alachourie de asi.
ОтветитьDeep ji best ❤❤❤❤❤❤❤❤
Ответитьਅੱਲਾਚੋਰੀਆ ਕੱਖਾ ਵਾਗੂੰ ਥਾ ਥਾ ਰੁਲਦੇ ਯਾਰ ਤੇਰੇ
ਦੀਪ ਦੇ ਪਿੱਛੋ ਕਿੰਨੇ ਬਣਗੇ ਸੱਚ ਦੱਸੀਂ ਹੱਕਦਾਰ ਤੇਰੇ
❤️ ਬਿੱਟੂ ਵੀਰੇ ਧੰਨਵਾਦ ਇੰਟਰਵਿਊ ਲਈ❤️❤️
ਬਹੁਤ ਵਧੀਆ ਗੱਲ ਬਾਤ,ਬਾਈ ਦੇ ਗਾਣੇ ਬਹੁਤ ਜ਼ਿਆਦਾ ਵਧੀਆ ਸੀ ਬਿੱਟੂ ਵੀਰ ਬਹੁਤ ਬਹੁਤ ਸ਼ੁਕਰੀਆ ਜੀ
ОтветитьGreat 😊
ОтветитьVery good bittu
Ответитьਬਿੱਟੂ ਬਾਈ ❤❤❤👌
ਦੀਪ ਅਲਾਚੌਰੀਆ ਗੁੱਡ❤️👌
Bohat kaint deep bhai❤
ОтветитьVery progressive writer
ОтветитьNice.writer.hai.veer.ji
ОтветитьNek Dil Insaan deep Allah choriya❤❤❤❤🎉🎉🎉🎉🎉❤❤❤❤❤
Ответитьਬਹੁਤ ਸੋਹਣੀ ਗੱਲਬਾਤ ਬਾਈ ਜੀ
Ответитьਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ОтветитьVery good
Ответитьਵਾਹ ਦੀਪ ਬਾਈ ਵਾਹ ਬਾਕਮਾਲ ਜਿੰਦਗੀ ਜੀ ਰਹੇ ..ਤੇ ਮਾਣ ਰਹੇ ਹੋ ਜ਼ਿੰਦਗੀ ਨੂੰ...ਇੱਕ ਨਵਾਂ ਜੋਸ ਭਰ ਦਿੱਤਾ ਮੇਰੇ ਸਰੀਰ ਵਿੱਚ ਤੁਹਾਡੀਆਂ ਗੱਲਾਂ ਨੇ...ਯੁੱਗ ਯੁੱਗ ਜੀਓ ਬਾਈ ਜੀ..
Ответить❤❤
ОтветитьSach keha veer deep ala choria nu bahut der dekhna chonde se par sade distk da ho ve mil ni pay
Ответитьਸਲੂਟ, ,,,,ਦੀਪ
Ответитьਬਹੁਤ ਵਧੀਆਂ ਗੀਤਕਾਰ ਦੀਪ
ОтветитьGreat
ОтветитьSab ton vadh deep allachauuria de song main gaye sab ton pehlan Miss Pooja nal deep da song main gaya, buhe bher k, ambro tutteyaTara, khat, Hak ,par sada tan jikar tak ni kita yaar deep ji ne
Ответить❤❤❤
Ответитьlok geet jini umar hoye teri ,,,,God bless u keep it up
Ответитьਦੀਪ ਬਾਈ ਬਹੁਤ ਵਧੀਆ ਬੰਦਾ ਐ ਕਲਮ ਦਾ ਧਨੀ । ਸਰੀਰਕ ਪੱਖੋਂ ਬੇਸ਼ਕ ਕਮੀ ਐ ਪਰ ਹਮੇਸ਼ਾ ਚੜਦੀ ਕਲਾ ਚ ਰਹਿੰਦੈ
ОтветитьVery nice . Starting tusi Jnab Nirmal Nimma g huna naal kiti c . Song ਅੰਬਰੋ ਟੁਟਿਆ ਤਾਰਾ , nice song . But Tusi Ohna da jikr ik wari b nai kita .? Whaeguru chardikala vich rakhe 🙏🙏
ОтветитьAllachouria Lut fut Lainde dushman yaar bna ke waqt pain te naal ni khade deep oh so haan kha ke
ОтветитьLove you Deep paji ❤❤❤❤❤
ОтветитьBai alachoria di kalam nu ❤ to salam bahut sune song bai de
ОтветитьDeep veer pls ik geet kanth kaler d avaj vich likh k sunado veer pls
Ответитьਬੱਲੇ ਬਿੱਟੂ ਬਾਈ ਸਿਰਾ ਬੰਦਾ ਤੂੰ end writer ਆ ਦੀਪ ਅਲਾਚੌਰੀਆ
ОтветитьDeep bai j ਤੂੰ ਉਹ ਗਾਣਾ ਓਸ ਦਿਨ ਓਹ singer ਨੂੰ ਦੇ ਆਉਂਦਾ ਤੇ ਸ਼ਾਇਦ ਅਸੀਂ ਸਿਰਾ ਅਵਾਜਾਂ ਦੇ ਵਿੱਚ ਸਿਰਾ ਗਾਣੇ ਨਾ ਸੁਣਦੇ ਜਾਨ ਧੰਨਵਾਦ ਓਸ ਦਾ ਵੀ 🖕
Ответитьਸੋਹਣੇ ਅੱਜ ਵੇਖ ਰਿਹਾ interview ਰਾਣੇ ਨੇ ਤੇ ਸੋਨੇ ਤੇ ਸੁਹਾਗਾ ਕੀਤਾ
Ответитьਬਾਕੀ ਦੋਆਬੇ ਏਰੀਆ ਸਾਰਾ ਪਰਿਵਾਰ ਵਾਂਗੂੰ ਜੁੜਿਆ ਆ ਜਿਹਨੂੰ ਮਰਜ਼ੀ ਅੱਵਾਜ਼ ਮਾਰਲੀ
Ответитьਬਾਕੀ ਇੱਕ ਮੁੰਡਾ ਪੂਨੀਆ ਦਾ ਜਿਹੜਾ ❤ ਤੋਂ ਪਿਆਰ ਕਰਦਾ ਭਾਜੀ Lucky ਵੀਰ ਨਾਂ ਉਸ ਬੰਦੇ ਦਾ 💪💪💪
ОтветитьSachi swaad aa gya deep Bai nu bht time to search krda hunda c aj to 7-8 saal pehla v Dubai c mai othe v Bai dia gallan asi krde rehnde c jida sunya c tuhade bare tusi oda de ii ho same
ОтветитьB to veer deep veere ghaint
ОтветитьLove you bro
ОтветитьDeep Allah choriya paji. Apna MB no send karo ji Mujhe Sad song gaana chahie🙏🏻
Ответить