Комментарии:
Pahla kahani bole
ОтветитьBadal Kota h aa sab sale Dale h ena nu waheguru ji kadi maaf nhi kern gye
ОтветитьBHAI SAB PANTH DE GADAR AJJE VI BADEL PARWAR DE JUTI CHATT BANNE HOYE HAN JI RABB PARWAR NU TE GADARAN NU KADDE MUAF NAHI KAREGA
Ответитьਪ੍ਰਧਾਨ ਜੀ ਅੱਖਰ ਅੱਖਰ ਸੱਚ ਬੋਲ ਰਹੇ ਹਨ,ਖੁਦ ਭਾਵੁਕ ਹੋਏ ਤੇ ਸੁਣਨ ਵਾਲਿਆਂ ਨੂੰ ਵੀ ਭਾਵੁਕ ਕੀਤਾ, ਇੱਕ ਸਧਾਰਨ ਸਿੱਖ ਦੀ ਅਰਦਾਸ ਤੇ ਅਵਾਜ਼ ਲੱਗੀ ਉਹਨਾਂ ਨੂੰ ਸੁਣਦਿਆਂ, ਅਸੀਂ ਸਾਰੇ ਹੀ ਅਕ੍ਰਿਤਘਣ ਹਾਂ ਤੇ ਸ਼ਾਇਦ ਐਨੀ ਡੂੰਘੀ ਸੋਚ ਸਾਡੀ ਨਹੀਂ ਹੈ, ਵਾਹਿਗੁਰੂ ਜੀ ਕਿਰਪਾ ਕਰਨ, ਇਨਸਾਨ ਕਰਨ ਤੇ ਸਾਡੀ ਸਾਰੀ ਕੌਮ ਨੂੰ ਸੁਮੱਤ ਬਖਸ਼ਣ।
Ответитьਅਜੇ ਲੋਕੀ ਕਹਿੰਦੇ ਮਾਫੀ ਦੇਣ ਵਾਲੇ ਬਾਦਲਾਂ ਨੂੰ ਮਾਫ। ਦੇ ਦਿਉ। ਜਿਹੜਾ ਵੀਰ ਜੀ ਹੁਣਾ ਤੇ ਤਦੱਸ਼ਦ ਹੋਇਆ ਉਸ ਦੀ ਭਰਵਾਈ ਕੌਣ ਕਰੇਗਾ। ਹੁਣ ਬਾਦਲਾਂ ਦੀ ਟੋਲੀ ਉਨਾ ਦਾ ਵਿਰੋਧ ਕਰਦੇ ਆ। ਉਸ ਸਮੇਂ ਕਿਉ ਨਹੀ ਬੋਲੇ। ਹੁਣ ਕੁਰਸੀ ਲਈ ਡਰਾਮੇ ਕਰਦੇ ਆ।ਇਨਾ ਬੋੜਾ ਗਰਕ ਹੁੰਦਾ ਦੇਖਿਉ। ਵੀਰ ਜੀ
Ответитьਵਾਹਿਗੁਰੂ ਜੀ ਸਭ ਦਾ ਹਿਸਾਬ ਕਰ ਰਹੇ ਨੇ ਜਿੰਨਾਂ ਜਿੰਨਾਂ ਨੇ ਇਹ ਨੀਚ ਕੰਮ ਕੀਤਾ 🙏🪯
ОтветитьEhtaa sadee seromene Comette deia te mokee de jathedharaa deia Galteia Jo sikh komm nu Puggtaneia pee rehia ne Ajj de derpokk jathedhar govt under kamm kardee ne ehnaa naloo taa kisee Nihangg singh nu bnaa dendee ho changaa se
ОтветитьVery bad so
ОтветитьSab Railymelai ledar. Ty praimi
ОтветитьSadh sody wala ksurbar
ОтветитьWaheguru ji 🙏
ОтветитьSukhveer ta sirf ehde bapp ne lakko rakhiya c hun ta ehe lokka de samne aa giya kisukhbir de ta palle kujj chadeya nhi guru sahab ne ehdi matt marti sukhbeer di ehnu bolananhii ounda
Ответитьਮੱਕੜ ਸਾਹਬ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਿੱਚ ਗੁਰਦੇਵ ਪ੍ਰੇਮੀ ਦੀ ਭੂਮਿਕਾ ਵੀ ਖੋਜਣ ਦੀ ਲੋੜ ਹੈ।
Ответитьਸਾਰੇਪਿੰਡ ਦਾ ਗੁਰੂ ਸਾਹਿਬ ਜੀ ਵਿੱਚ ਪੂਰਣ ਵਿਸ਼ਵਾਸ਼ ਹੈ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਾਲਿਆਂ ਦਾ ਕੱਖ ਨਹੀ ਰਹਿਣਾ,ਪਾਗਲ ਹੋ ਹੋ ਕੇ ਮਰਨਗੇ, ਕੀੜੇ ਪੈ ਪੈ ਕੇ ਮਰਨਗੇ ਵਾਹਿਗੁਰੂ ਜੀ ਸਾਡੀ ਅਰਦਾਸ ਪ੍ਰਵਾਨ ਕਰਨਗੇ।
Ответитьਨਾ ਐਸ ਜੀ ਪੀ ਸੀ ਪ੍ਰਧਾਨ ਆਇਆ,ਨਾ ਬਾਦਲ ਆਏ ,ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਏ , ਪ੍ਰੇਮੀਆਂ ਦੀ ਦਿਲੋਂ ਮੱਦਦ ਕੀਤੀ ਹੈ ਇਹਨਾਂ ਵੱਡੇ ਪੰਥਕਾ ਨੇ। ਇਨਸਾਫ ਮੰਗਣ ਵਾਲੀਆਂ ਸੰਗਤਾਂ ਨੂੰ ਹੀ ਕੁੱਟਿਆ ਗਿਆ। ਤਸ਼ੱਦਦ ਕੀਤਾ ਗਿਆ।
ОтветитьVeer ji pls correct yourself 😮Guru Ghar da pardhan Shree Guru Granth Sahib ji hai. Eh banda cometti da pardhaan hai..
Ответитьਬਾਈ ਜੀ ਹੁਣ ਤਾਂ ਹਾਈਕੋਰਟ ਨੇ ਨੇ ਇਹ ਵੀ ਕਿਹ ਦਿੱਤਾ ਕਿ ਰਾਮ ਰਹੀਮ ਨੂੰ ਫਰਲੋ ਦਾ ਫੈਸਲਾ ਹਰਿਆਣਾ ਸਰਕਾਰ ਕਰੇਗੀ ਹੁਣ ਤਾਂ ਕੇਸ ਖਤਮ ਸਮਝੋ
Ответитьਵੀਰ ਜੀ ਬਾਦਲ ਟੱਬਰ ਨੇ ਤੇ ਬਾਦਲ ਦੱਲ ਨੇ ਗੁਨਾਹ ਹੀ ਐਨੇ ਕੀਤੇ ਹਨ ਕਿ ਦੁਨਿਆਵੀ ਅਦਾਲਤਾਂ ਸ਼ਾਇਦ ਮਾਫ਼ ਕਰ ਦੇਣ ਪਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾਫ਼ ਨਹੀਂ ਕਰਨਾ। ਦੇਖੋ ਰੰਗ ਕਰਤਾਰ ਦੇ। ਬਾਦਲ ਟੱਬਰ ਦਾ ਤੇ ਬਾਦਲ ਦਲ ਦਾ ਕੀ ਹਾਲ ਹੋਵੇਗਾ।
Ответитьਬਾਦਲਕਿਆਂ ਦਾ ਬੇੜਾ ਗਰਕ ਹੋ ਜਾਵੇ, ਇਹ ਪਰਿਵਾਰ ਵੋਟਾਂ ਖਾਤਰ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਦਾ ਘਾਣ ਕਰਨ ਲਈ ਹਰ ਵਕਤ ਤਤਪਰ ਰਹਿੰਦਾ ਹੈ ਅਤੇ ਸਿੱਖਾਂ ਨੂੰ ਜਾਣਬੁਝ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਤੱਕ ਗਿਆ। ਸਾਡੇ ਸਿਰਾਂ ਤੇ ਪੱਗਾਂ ਇੰਨ੍ਹਾਂ ਨੂੰ ਚੰਗੀਆਂ ਨਹੀਂ ਲਗਦੀਆਂ। ਅਸੀਂ ਵੀ ਇਨੇ ਨਿਰਲੱਜ ਹਾਂ ਐਨੇ ਅਮੀਰ ਫਲਸਫੇ/ ਵਿਰਸੇ ਨੂੰ ਛੱਡ ਕੇ ਪਖੰਡੀਆਂ ਦੇ ਪਿੱਛੇ ਤੁਰੇ ਫਿਰਦੇ ਹਾਂ। ਸਾਡੀ ਹਾਲੇ ਵੀ ਜ਼ਮੀਰ ਨਹੀਂ ਜਾਗ ਰਹੀ ਅਸੀਂ ਸੁਖਬੀਰ ਚੰਦ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੀ ਨਾ ਕਰ ਦੇਈਏ ਸਗੋਂ ਇਸ ਗੰਦੇ ਪਰਿਵਾਰ ਨੂੰ ਸਦਾ ਲਈ ਪੰਥ ਵਿਚੋਂ ਬਾਹਰ ਸੁੱਟ ਦੇਈਏ।
ОтветитьEh ashliat nhi kujh hor
Ответитьਮੱਕੜ ਸਾਹਿਬ ਅਸਲੀ ਦੋਸ਼ੀ ਅਕਾਲੀ ਦਲ ਵਾਲੇ ਹਨ।ਇਹਨਾਂ ਨੇ ਵੋਟਾਂ ਖਾਤਰ ਸਭ ਕੁਝ ਕੀਤਾ ਸੀ।
ОтветитьRakhi kon kru.golka de kabje kite hoy ne
ОтветитьBai ji Gurdev beabdya wale pahichan laida .is to pahila he mar ditta
ОтветитьAkali dal, Sukhbir Badal jinevar a kakh n rahe BadalParivar d
ОтветитьSaza ta hun sabh doshian nu milegi.
ОтветитьMakar sir ji jo hun ho reha oh waheguru di kla hi varat rahi hai sarkar ya sgpc tan ajj v chup baithe aa
Ответитьਇਹ ਸਾਰੇ ਕੰਮ ਬਾਦਲ ਪ੍ਰਵਾਰ ਦੇ ਹਨ ਇੰਟੈਲੀਜੈਂਸ ਬਿਊਰੋ ਦੇ ਅਫਸਰ ਨੇ ਦੱਸਿਆ ਸੀ ਕਿ ਹਰਿਮੰਦਰ ਸਾਹਿਬ ਤੇ ਜੋ ਅਟੈਕ ਹੋਇਆ ਸੀ ਉਹ ਵੀ ਬਾਦਲ ਨੇ ਖੁੱਦ ਇੰਦਰਾ ਗਾਂਧੀ ਤੋਂ ਆਪ ਕਰਵਾਇਆ ਸੀ ਜਿਨੇ ਦਿਨ ਅਟੈਕ ਚਲਦਾ ਰਿਹਾ ਬਾਦਲ ਦਿੱਲੀ ਰਿਹਾ ਤੇ ਓਥੇ ਬੈਠਾ ਹੀ ਪੁੱਛ ਰਿਹਾ ਸੀ ਕਿ ਭਿੰਡਰਾਂ ਵਾਲਾ ਮਰ ਗਿਆ ਕਿ ਨਹੀਂ ਇਸ ਤੋਂ ਏਹੀ ਸਾਰੇ ਕੰਮ ਦੇ ਮੋਢੀ ਹਨ ਅਤੇ ਹੁਣ ਸੁਖਬੀਰ ਬਾਦਲ ਉਸ ਰਾਹ ਤੇ ਚੱਲ ਰਿਹਾ ਹੈ ਇਸ ਪ੍ਰਵਾਰ ਨੂੰ ਜੇ ਕੋਈ ਮੁਆਫ਼ੀ ਦਿੰਦਾ ਹੈ ਉਹ ਵੀ ਓਨਾਂ ਹੀ ਗੁਨਹਗਾਰ ਹੈ
ОтветитьIh sari ghstna tha mukh doshi baddal parvar ih sari gini mithi sajash
Ответитьਪ੍ਰਮਾਤਮਾ ਦੇ ਘਰ ਦੇਰ ਹੈ ਜੀ ਪਰ ਹਨੇਰ ਨਹੀਂ
ОтветитьWaheguru ji
Ответитьਬਾਦਲ ਪਰਿਵਾਰ ਦਾ ਬੇੜਾ ਗਰਕ ਹੋਇਆ ਹੈ
Ответитьਵੀਰ ਜੀ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾ ਸੁਣੀਆਂ ਨਹੀਂ ਜਾਦੀਆ ਹੈ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਹੈ ਬਾਦਲ ਬਹੁਤ ਕੁਤੀਆ ਕਰਤੂਤਾਂ ਸਰਸਾ ਵਾਲਾ ਗੰਦ ਬਰਗਾੜੀ ਵਾਲਾ ਕੋਟ ਕਪੂਰ ਫੈਸਲਾ ਪੰਜਾਬ 😢😢
Ответитьਬਾਦਲ ਸਰਕਾਰ ਦਾ ਕੱਖ ਨਾ ਰਹੇ ਕਿਓਂਕਿ ਬਾਦਲ ਸਰਕਾਰ ਨੇ ਬੇਅਦਬੀ ਦਾ ਇਨਸਾਫ਼ ਨਹੀਂ ਹੋਣ ਦਿੱਤਾ ਇਹਨਾਂ ਦੇ ਕੀੜੇ ਪੈਣਗੇ
Ответитьਪੰਥਕ ਕਹਾਉਣ ਵਾਲੀ ਸਰਕਾਰ ਦੀ ਗੰਦੀ ਕਰਤੂਤ ਆਪਣੇਆਂ ਤੇ ਹੀ ਤਸ਼ੱਦਦ ਕੀਤਾ ਗਿਆ।
Ответитьਕੌਮ ਆਪਣਾ ਜਥੇਦਾਰ ਆਪ ਨਹੀਂ ਚੁਣ ਸਕਦੀ। ਹੋਰ ਤ੍ਰਾਸਦੀ ਕਿਸੇ ਕੌਮ ਲਈ ਕੀ ਹੋ ਸਕਦੀ ਹੈ।
ОтветитьMakkar ta Hale v ek interview ch kah reha c ki Sukhbir badal CM Bano ga ek din
ОтветитьMakkar ah jida interview la reha Pardhan sab da
Ответитьਬਾੲਈ ਦਿਲ ਤੌ ਗੱਲ ਕਰ ਰਿਹਾ ਹੈ
Ответитьਖਾਣ ਲਈ ਪਖੰਡ ਕਰਦੇ ਨੇ
ОтветитьSikhan. Dee. Ehh. Badkismati. Hi. K. Koi. V. Sikh. Sa hi. Re. Poori. Gal. Ni. Kardey. Koi. Maji. Ni. Puchhda.
Ответитьਭੁੱਲ ਬਖਸਾਉਣ ਕੀ ਆਉਣਾ ਸੀ ਉਹਨਾਂ ਖੁਦ ਬੇਅਦਬੀ ਕਰਾਈ ਸੀ
Ответитьਵਾਹਿਗੁਰੂ,ਜੀ,ਭਾਈ, ਰਣਜੀਤ ਸਿੰਘ ਜੀ ਦੀ, ਗੱਲ ਬਾਤ,ਸੁਣੀ, ਤਾਂ ਮਣ, ਤੇ,ਬਹੁਤ,ਅਸਰ,ਹੋਇਆ ਹੈ, ਮਕੜ,ਜੀ, ਬਹੁਤ ਵਧੀਆ ਤਰੀਕਾ,ਸੀ,ਗੱਲ ਬਾਤ,ਕਰਨ,ਦਾ, ਜੀ ਸਤਿ,ਸ੍ਰੀ,ਅਕਾਲ,ਜੀ,
Ответитьਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਲ ਬਾਤ ਸੁਣ ਕੇ ਅਕਾਲੀ ਦਲ ਤੋਂ ਮਨ੍ਹਾ ਖੱਟ ਪੇਗੇ ਆ ਬਹੁਤ ਹੀ ਨਮੋਸ਼ੀ ਹੋਈ
ОтветитьEh ohi journalist e jo kuj din pehla keh reha c sukbir badal bhut vdhia bnda ek din chief minister bnu
Ответитьਸਬ ਦਲੇ ਮਲੇ ਹੈ ਸਿੱਖ ਕੋਮ ਨੂੰ ਸਿੱਖ ਹੀ ਬਦਨਾਮ ਕਰਦੇ ਕੋਈ ਨਾ ਟਾਈਮ ਆਉਣ ਵਾਲਾ ਇੰਨਾਂ ਦਾ
Ответитьਅਖੌਤੀ ਜਾਅਲੀ ਅਕਾਲੀਆਂ ਅਤੇ ਇਹਨਾ ਦੇ ਸਮੱਰਥਕਾਂ ਦਾ ਤੁਖਮ ਨਾਸ ਹੋ ਜਾਵੇਗਾ।ਚੰਦ ਵੋਟਾਂ ਖਾਤਰ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਸਰਬੱਤ ਦੇ ਭਲੇ ਦਾ ਉਪਦੇਸ਼ ਦੇਣ ਵਾਲੇ ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਦਬ ਨੂੰ ਨਜ਼ਰਅੰਦਾਜ਼ ਕਰਕੇ ਪੀੜਤ ਧਿਰ ਦੇ ਗੁਰਸਿੱਖਾਂ ਨੂੰ ਹੀ ਕੁੱਟ ਕੁੱਝ ਕੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਵੀ ਮਾਤ ਪਾਤਾ। ਹੁਣ ਰਾਜਨੀਤਕ ਧਿਰਾਂ ਕਰਮਾਂ ਦਾ ਫਲ ਪੀੜੀਆਂ ਤੱਕ ਭੁਗਤਣਗੀਆਂ। ਗੁਰੂ ਦੋਖੀ ਅਜਿਹੀਆਂ ਧਿਰਾਂ ਦੇ ਦਰਸ਼ਨ ਵੀ ਨਰਕਾਂ ਵਿੱਚ ਲੈ ਜਾਣਗੇ।
Ответитьloko Akali party khas karke gaddar badallfamily nu bhul ke vi koi vote na pave.
Ответитьਇਹ ਭੈਣਚੌਦ ਕੁੱਤੇ ਬਾਦਲ ਦਾ ਕੰਮ ਸੀ ਜਿਸ ਦਾ ਅੱਜ ਬੀਜ ਨਾਸ ਹੋ ਗਿਆ ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨਾ
Ответить