Комментарии:
ਵਾਹਿਗੁਰੂ ਜੀ❤❤❤❤❤❤🎉🎉🎉🎉
Ответить❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ответить😢😢😢😢😮😮😮😅😅😅😅❤❤❤❤❤❤❤❤❤❤❤❤❤❤❤
Ответитьਪੰਜਾਬੀ ਦੇ ਸ਼ੁਧ ਲਫ਼ਜ ਬੋਲਿਆ ਕਰੋ ਆਸ਼ਰਿਤ ਵਾਹਨ ਇਹ ਸਾਰੇ ਹਿੰਦੀ ਦੇ ਲਫ਼ਜ ਹਨ ਖ਼ਾਲਿਸ ਹੋ ਤੇ ਖ਼ਲਿਸ ਪੰਜਾਬੀ ਦੇ ਲਫ਼ਜ ਬੋਲੋ
Ответитьvery nice girl
ОтветитьMatlab eh ki saddi vari ayi patila khadke
Ответитьਐਵੇ ਨੌਜਵਾਨਾਂ ਨੂੰ ਵਿਦੇਸ ਜਾ ਕੇ ਝਾੜੂ ਮਾਰਨ ਨਾਲੋਂ ਇਥੇ ਖੇਤੀ ਕਰਨੋ ਡਰਦੇ ਪਾੜੂ ਪੰਜਾਬੀ ਮੁੰਡੇ
ОтветитьI like good you
Ответитьਵਾਹਿਗੁਰੂ ਸਾਹਿਬ ਜੀ ਮੇਹਰ ਕਰਨੀ🙏🙏🙏
ОтветитьGreat
Ответитьਵਾਹਿਗੁਰੂ ਜੀ ਵਾਹਿਗੁਰੂ ਜੀ
ОтветитьSarya dea jutya Mar k kdao sare desh 😅
Ответитьਵਿਦਿਆਰਥੀਆ ਨੇ ਇਥੇ ਆ ਕੇ ਲੈਣਾ ਵੀ ਕੀ ਹੈ ਜੀ ਵਿਚਾਰੇ ਕੰਮ ਕਾਰ ਲਈ ਆਪਣੀ ਜਨਤਾ ਕੋਲ ਤਰਲੇ ਕਰਦੇ ਹਨ ਤੇ ਜੇ ਦਿਹਾੜੀ ਲੈ ਵੀ ਜਾਣ ਤਾ ਸ਼ਾਮ ਨੂੰ 40£ ਦੇ ਕੇ ਘਰ ਤੋਰ ਦੇਂਦੇ ਆ । ਪਰਿਵਾਰ ਬਲਾਣ ਵਾਸਤੇ ਮੋਟੀ ਤਨਖ਼ਾਹ ਹੋਣੀ ਚਾਹੀਦੀ ਹੈ। ਸਾਊਥ ਇੰਡੀਅਨ ਆਉਂਦੇ ਆ ਇਥੇ ਨਰਸਿੰਗ ਕਰਕੇ ਆਉਂਦਿਆਂ ਹੀ ਐੱਨਐੱਚਐੱਸ ਵਿਚ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਮੀਆਂ ਬੀਬੀ ਨੂੰ ਤੇ ਅਗਲੇ ਸਾਲ ਵਿੱਚ ਆਪਣਾ ਘਰ ਲੇਅ ਲੈਂਦੇ ਆ ਤੇ ਆਪਣੇ ਪੰਜਾਬੀ 10+2 ਕਰਕੇ ਸਮਝਦੇ ਆ ਕੇ DC ਲੱਗ ਗਏ ਆ ਹੁਣ ਤੇ ਇਥੇ ਆ ਕੇ ਧੱਕੇ ਖਾਂਦੇ ਫਿਰਦੇ ਆ ਕੁੱਝ ਕਰਕੇ ਆਓ ਇਥੇ ਜਿਹਦੀ ਬੁੱਕਤ ਹੋਵੇ
Ответить🙏🙏🙏🙏🙏🙏🙏
ОтветитьGood 👍
Ответить