AC ਲੈਣ ਤੋਂ ਪਹਿਲਾਂ ਜਾਣੋ ਇਹ ਗੱਲਾਂ | 5 Star ਸਹੀ ਜਾਂ 3 Star ? Invertor ਜਾਂ Non Invertor AC-ਕਿਹੜਾ Best ?

AC ਲੈਣ ਤੋਂ ਪਹਿਲਾਂ ਜਾਣੋ ਇਹ ਗੱਲਾਂ | 5 Star ਸਹੀ ਜਾਂ 3 Star ? Invertor ਜਾਂ Non Invertor AC-ਕਿਹੜਾ Best ?

Surkhab Tv

2 года назад

283,390 Просмотров

Ссылки и html тэги не поддерживаются


Комментарии:

Aman Sharma
Aman Sharma - 29.08.2023 18:29

Inverter ac h ver ji apna kol ifb da rat nu 1.5 ਜਾ 2 ap leda

Ответить
Guri Brar
Guri Brar - 23.08.2023 10:26

Highlight ghat Karo lo

Ответить
Raj Singh Bhatia
Raj Singh Bhatia - 22.08.2023 15:55

Non inverter ac best hai
Inverter ac start hi 1800-2000 watts k karib hote hai, slow cooling or 3 pcb jo khrab hone per 15 se 17000 ka kharcha life b kam hoti hai
jab ki non inverter 1350 watt leta hai fast cooling 1 hi pcb hai jo jaldi khrab nahi hoti or ho b jaye to sasti hoti hai repair b hojati hai or long life ac hai

Ответить
sourav Arora
sourav Arora - 19.08.2023 22:51

bhaji saade Lg da 5 star ac h and uste koi v stabilizer nai lgwaya hoya h and sir bht vdiya chlda h ac inverter ac h saada...2 month din raat chalaya 24 ghnte saada bill 4500 aaya h bs and hun 600 units maaf kr k ..ji 5 star ac Lg da bht vdiya h and es vich ik technolgy h compresser nu 100..80..60..40 te setting kr k chla skde ho

Ответить
Shivani Sharma
Shivani Sharma - 19.08.2023 14:12

ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮

Ответить
Kuldeep Singh
Kuldeep Singh - 09.08.2023 06:04

ਸਾਡੇ godrej da 5 ਸਟਾਰ A C। 1 ton। 6 saal pehla lia c oh 2•7 amp lenda 16 te rakh ke vi।
ਗੱਲ ਸਾਰੀ ਵੋਲਟੇਜ ਦੀ ਆ। ਜੇਕਰ voltage poori Hove ta amp apne ap ghat Jane a

Ответить
technician saab
technician saab - 08.08.2023 05:46

Skip and watch

Ответить
Risky boys
Risky boys - 05.08.2023 21:28

I watching 2023
Bohat vadhia jankari aa ji

Ответить
Bljit Baba
Bljit Baba - 04.08.2023 17:33

Bai video sidi start honi chahidi aa tuc video lambi krn lai aa intro lga dinde oo eni lambi intro thori hundi aa 30 second tkk chl janda aa tuc 4 -5 minutes di laga dinde oo

Ответить
Gamdoor Brar
Gamdoor Brar - 04.08.2023 08:48

ਬਹੁਤ ਕੀਮਤੀ ਜਾਣਕਾਰੀ,,

Ответить
push gaming
push gaming - 02.08.2023 11:51

ਸਰ ਜੀ ਇਹ temprater ਮੀਟਰ ਕਿੱਥੋਂ ਮਿਲੇਗਾ

Ответить
Narinder Singh
Narinder Singh - 28.07.2023 16:58

ਬਹੁਤ ਵਧੀਆ ਜੀ 🙏

Ответить
Amardeep singh bhatti kala
Amardeep singh bhatti kala - 28.07.2023 12:29

Veer ji kai wari dekhia gya v 29 teh ac start nahi hunda

Ответить
Amardeep singh bhatti kala
Amardeep singh bhatti kala - 28.07.2023 12:20

Sat shri akal ji jai Singh ji bohat vadea insan ha

Ответить
jogi singh
jogi singh - 27.07.2023 22:29

Yr paji music di avaaj bho jada hai starting vich 🤦🏻‍♀️ dikha Tusi AC rhe o te music Tusi Hollywood di movie to v khatarnak lgaya hoya hai 🤭 baki video ghaint aa 👍👍👍👍👍

Ответить
Nirmal Singh
Nirmal Singh - 27.07.2023 14:00

Nice information sir 🙏🙏🙏

Ответить
Balwindersingh Brar59
Balwindersingh Brar59 - 26.07.2023 19:13

ਸਾਥੀ ਜੈ ਸਿੰਘ ਕੱਕੜਵਾਲ ਦੀ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ, ਦਿਲਾਂ ਨੂੰ ਝੰਜੋੜ ਕੇ ਰੱਖ ਦੇਣ ਵਾਲ਼ੀ ਕਹਾਣੀ, ਵਾਕਿਆ ਹੀ ਹਰ ਇਕ ਜਾਗਦੀ ਜ਼ਮੀਰ ਵਾਲ਼ੇ ਵਿਅਕਤੀ ਦਾ ਧਿਆਨ ਖਿੱਚਣ ਦੇ ਸਮਰੱਥ ਹੈ। ਹੁਣ ਤੱਕ ਕਲਪਿਤ ਕਹਾਣੀਆਂ ਦੇ ਅਧਾਰਿਤ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਪਰ ਉਹ ਜੈ ਸਿੰਘ ਦੀ ਹੱਡਬੀਤੀ ਦੇ ਸਾਹਮਣੇ ਸਭ ਬੌਣੀਆਂ ਅਤੇ ਬਹੁਤ ਹਲਕੇ ਪੱਧਰ ਦਾ ਸਥਾਨ ਰੱਖਦੀਆਂ ਲੱਗਦੀਆਂ ਹਨ। ਸੱਚਮੁੱਚ ਇਕ ਜਾਂਬਾਜ ਅਤੇ ਕਾਬਲ ਇਨਸਾਨ ਜੈ ਸਿੰਘ ਦੀ ਪਰਿਵਾਰਕ ਕਹਾਣੀ, ਸਾਡੇ ਪੰਜਾਬੀਆਂ ਦੇ ਅੜਬ, ਜਿੱਦੀ ਸੁਭਾਅ ਅਤੇ ਝਗੜਾਲੂ ਬਿਰਤੀਆਂ ਵਾਲ਼ੇ ਹੋਣ ਦੀ ਗਵਾਹੀ ਭਰਦੀ ਹੈ। ‘ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ’ ਦੀ ਸਚਾਈ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ, ਇਕ ਚੰਗੇ ਭਲੇ ਵਿਅਕਤੀ ਦੀ ਸ਼ਾਨਾਮੱਤੀ ਢੰਗ ਨਾਲ ਜਿਉਣ ਯੋਗ ਜ਼ਿੰਦਗੀ ਉਦਾਸ, ਬੇਰਸ ਅਤੇ ਫਿੱਕੀ ਹੋ ਕੇ ਰਹਿ ਜਾਂਦੀ ਹੈ।

Ответить
Ramtej Singh
Ramtej Singh - 25.07.2023 17:33

Hardworking person

Ответить
Old Virsa
Old Virsa - 25.07.2023 17:31

31°C nai bai G 37°C (98.6 F) hunda G.....

Ответить
Devil Baba
Devil Baba - 25.07.2023 16:04

ਸਾਡੇ ਸਰੀਰ ਦਾ ਤਾਪਮਾਨ 31 ਡਿਗਰੀ ਨਹੀਂ ਬਲਕਿ 37 ਡਿਗਰੀ ਜਾਂ 98.4 F ਹੁੰਦਾ ਹੈ।

Ответить
Technical Bhakar
Technical Bhakar - 24.07.2023 13:26

आपके वीडियो का एक सबसे बड़ा फायदा यही है की सॉर्ट में पहले 2या 3 मिनट में दिखा देते हो पूरा वीडियो nhi देखना पड़ता tnx 👍

Ответить
raaz siidhu
raaz siidhu - 24.07.2023 12:15

ਜੈ ਸਿੰਘ ਜੀ ਤੁਸੀਂ ਗਲਤੀ ਨਾਲ 31 ਡਿਗਰੀ ਸੈਲਸੀਅਸ ਕਹਿ ਗਏ ਹੋ , ਮਨੁੱਖੀ ਸਰੀਰ ਦਾ ਤਾਪਮਾਨ 37 ਡਿਗਰੀ ਹੁੰਦਾ ਹੈ।

Ответить
Gurpreet Singh
Gurpreet Singh - 21.07.2023 19:07

Veer ji pls mind na karyo m 10 saal non inverter ac use kar chukya or 5 yrs to inverter ac lakin electricity da difference 5 to 10 percent nhi 20 to 25 percent da a reha hai

Ответить
Davinder singh
Davinder singh - 21.07.2023 13:47

ਮੌਕੇ ਦੀ ਟਕਨੋਲਜੀ ਨੂੰ ਸਟਾਰ ਦਰਸਾਉਦੇ ਹੁਦੇ ਨੇ ਜੀ

Ответить
KRISHAN BOXER
KRISHAN BOXER - 21.07.2023 13:15

simple shabda ch kiu ni dsdaa

Ответить
Amit Gupta
Amit Gupta - 17.07.2023 07:37

ꜱɪʀ ᴍᴇʀᴀ ʀᴏᴏᴍ 300 ꜱqᴜᴀʀᴇ ꜰᴇᴇᴛ ʜ ᴅɪʀᴇᴄᴛ ꜱᴜɴ ʟɪɢʜᴛ ɴᴀʜɪ ᴀᴀᴛɪ ʜ ɪꜱᴍᴇ ᴋɪᴛɴᴇ ᴛᴏɴ ᴋᴀ ᴀᴄ ʟᴀɢᴀɴᴀ ᴄʜᴀᴀʜɪyᴇ ᴏʀ ᴋᴏɴ ꜱᴀ ʟᴇɴᴀ ᴄʜᴀʜɪyᴇ ᴩʟᴇᴀꜱᴇ ᴀɴꜱᴡᴇʀᴇᴅ.

Ответить
sskheri singh
sskheri singh - 10.07.2023 10:08

ਪੀਤਾ ਸਮਾਨ ਬੰਦੇ ਨੂੰ ਬਾਈ ਜੀ ਦੁਰਫਿੱਟੇ ਮੂੰਹ ਤੇਰੇ

Ответить
KAMAL DHIMAN SUNAM ਕਮਲ ਧੀਮਾਨ ਸੁਨਾਮ
KAMAL DHIMAN SUNAM ਕਮਲ ਧੀਮਾਨ ਸੁਨਾਮ - 08.07.2023 18:48

ਸੋਲਰ ਵਾਲਾ ਏ ਸੀ ਲਗਾਓ ਆਮ ਏ ਸੀ ਨਾਲੋਂ ਅੱਧੀ ਬਿਜਲੀ ਖਾਂਦਾ ਹੈ

Ответить
jatinder singh
jatinder singh - 07.07.2023 15:04

22 g aw takmush 1.5 to ac window khrab ho gy os ch rotery compreser 1.5 da Chall u ga

Ответить
nirmal ghuman
nirmal ghuman - 07.07.2023 04:23

ਆਹ ਜਿਹੜਾ ਤੁਸੀਂ ਹਰ ਵੀਡੀਓਜ਼ ਦੇ ਸ਼ੁਰੂ ਚ ਸਾਡੇ ਪੰਜ ਮਿੰਟ ਖਰਾਬ ਕਰਦੇ ਓਂ, ਇੱਕ ਗੱਲੋਂ ਇਹ ਵਧੀਆ ਈ ਐ ਕਿਉਂਕਿ ਸਾਡਾ ਅੱਧਾ ਘੰਟਾ ਸਮਾਂ ਬਚ ਜਾਂਦਾ ਆ
ਸਿਰਫ ਇਹੀ ਸੁਣੋ ਤੇ ਅੱਗੇ ਵਧੋ😜😜
ਕਿਉਂਕਿ ਮੇਨ ਗੱਲਬਾਤ ਤਾਂ ਇਹੀ ਹੁੰਦੀ ਐ ਬਾਕੀ ਤਾਂ ਫੇਰ ਐਂਵੇ ਭਕਾਈ ਹੀ ਹੁੰਦੀ ਐ 😅😅😅😅😅😅😅😅

Ответить
Bhuminder Kaushal
Bhuminder Kaushal - 07.07.2023 02:08

Ana background music ucha laya

Ответить
jitender pal
jitender pal - 05.07.2023 17:10

Bakki saab thik h paji ...I like information videos ...per ehh gaming music 🎶 di jgh tye thoda peace full backrpund music paa deya karo

Ответить
vinod kumar
vinod kumar - 04.07.2023 13:43

ਇਨਵਰਟਰ.ਏ.ਸੀ.ਦਾ ਅਰਥ ਹੈ ਜੋਂ ਬਿਜਲੀ ਕੱਟ ਲੱਗ ਜਾਣ ਤੇ ਘਰ ਦੇ ਇਨਵਰਟਰ ਤੇ ਚੱਲੇ। ਗਰਮੀ ਵਿਚ ਬਿਜਲੀ ਕੱਟ ਆਮ ਹੈ।

Ответить
dishaa vlogs
dishaa vlogs - 03.07.2023 18:21

Thanks for giving valuable information

Ответить
ca sanjeet singh
ca sanjeet singh - 03.07.2023 17:36

Music Aina laud kyo rakhya g ?

Ответить
Tajinderjit Singh Ghuman
Tajinderjit Singh Ghuman - 03.07.2023 14:02

Bakwas for first five minutes.

Ответить
Kapil Katoch
Kapil Katoch - 03.07.2023 06:38

Bhai ac kedi company da laiyee

Ответить
Simrañ
Simrañ - 02.07.2023 09:30

Thanks veer ji

Ответить
YOUR FRIEND
YOUR FRIEND - 02.07.2023 08:31

37 degree hunda ji body da temp

Ответить
Pawan Kumar
Pawan Kumar - 02.07.2023 06:37

Nice information sardaar ji. Nice video good chanal

Ответить
Narinderpal Singh
Narinderpal Singh - 01.07.2023 10:50

ਭੂਮਿਕਾ ਲਈ ਸਮਾਂ ਖਰਾਬ ਨਾ ਕਰਿਆ ਕਰੋ ਵੀਰ ਜੀ ❤

Ответить
Rajinder Singh Sandhwan
Rajinder Singh Sandhwan - 29.06.2023 05:40

Best AC ਕਿਹੜੀ ਕੰਪਨੀ ਦਾ ਹੈ ਜੀ

Ответить
sarbjitbains5649
sarbjitbains5649 - 28.06.2023 20:29

video. bhot. late start kite. ina time na khrab kar de o

Ответить
Sukhdev Singh
Sukhdev Singh - 27.06.2023 10:02

ਇਹ ਤਾਂ A C ਵਿਹਲੜ ਲੋਕਾਂ ਦੇ ਕੰਮ ਆ ਕੰਮ ਕਰਨ ਵਾਲੇ ਤਾਂ ਧੁੱਪੇ ਕੰਮ ਕਰਦੇ ਨੇ

Ответить