Комментарии:
ਸੁਖਵਿੰਦਰ ਜੀ ਡਰਾਮਾ ਹੀ ਖੇਡ ਰਿਹਾ ਸੁਖਵੀਰ ਭੁੰਦੜ ਹੋਰ ਆਗੁ ਬਾਦਲ ਪਪੱਖੀ ਬੇੜਾ ਗਰਕ ਕਰਨ ਗੇ ਕੋਮ ਦਾ ਬੇੜਾ ਗਰਕ ਕਰਤਾ ਮੁਗਲ ਮਾਤ ਪਾ ਦਿਤੇ ਬਾਦਲਾ
Ответитьਬਾਦਲ ਜੂੰਡਲੀ ਨੇ ਸੁਖਬੀਰ ਦੀ ਸਥਿਤੀ ਹਾਸੋਹੀਣੀ ਬਣਾ ਦਿਤੀ ਵਾਰ ਵਾਰ ਸਕ੍ਰਿਪਟ ਬਦਲੀ ਜਾ ਰਹੀ ਆ ਹੋਰ ਦੇਖੋ ਧਾਮੀ ਵਲਟੋਏ ਵਰਗੇ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਲਈ ਸਜਾ ਵੀ ਮਨਚਾਹੀ ਭਾਲਦੇ ਆ ਸੁਖਬੀਰ ਦਾ ਜਲੂਸ ਕੱਢ ਕੇ ਰਖਤਾ
Ответитьਸੁਖਬੀਰ ਸਿੰਘ ਅਤੇ ਉਨ੍ਹਾਂ ਦੀ ਜੂੰਡਲੀ ਨੂੰ ਬੇਨਤੀ ਹੈ ਕਿ ਕਿਧਰੇ ਤੁਸੀਂ ਅਕਾਲੀ ਦਲ ਦਾ ਪੰਜਾਬ ਵਿਚੋਂ ਭੋਗ ਹੀ ਨਾ ਪਾ ਦਿਓ। ਜੈ ਕਰ ਵੋਟਰ ਤੁਹਾਡੇ ਤੋਂ ਨਰਾਜ਼ ਹਨ ਫੇਰ ਤੁਸੀਂ ਆਪੇ ਦੂਰ ਹੋ ਜਾਓ।
Ответитьਮਨਜੀਤ ਸਖਬੀਰ ਦਾ ਬੇਦਾ
Ответитьਮਨਜੀਤ😊😊😊😊😊😊
Ответитьਜਥੇਦਾਰ ਸੁਪਰੀਮ ਨਹੀਂ,ਰਹੇ ਬਾਦਲ ਵਿਰੋਧੀਆਂ ਦੇ ਦਬਾਅ ਹੇਠ ਹਨ
Ответитьਪੋੁ 🎉😮😅😊😂
Ответить😂😂😂😂😂😂😂😂😂😢😢 ਮਨ
ОтветитьProf sab, jan dio Working Committee nu v. Sikh or te usdi Working Committee saare tan han Gunahgaar. Pher der kahdi, inhan nu kadho, navan Akali. Dal banao, poora saaf safai karke.
Ответитьਸੁਖਬੀਰ ਸਿੰਘ ਬਾਦਲ ਦਾ ਕੋਈ ਬਦਲ ਤਾ ਦਸਣ ਵੱਡੇ ਸੁਧਾਰਕ
ОтветитьSukhvinder ji S Manjit Singh ji SS Akal ji good job 👍
ОтветитьWhen professor sahib is formally joining Badal dal ??
ОтветитьAnu v burki pati sukhe ne
Ответитьਸੁਖਵਿੰਦਰ ਜੀ ਨੀਚੇ ਨੀਚੇ ਨੀਚੇ ਕੀ ਥੱਲੇ ਵੀ ਤਾਂ ਬੋਲ ਸਕਦੇ ਓ ਕਿ ਨਹੀਂ ਦਿਲ ਕਰਦਾ??
Ответитьਏਹ ਪ੍ਰੋਫੈਸਰ ਦੀ ਬਾਕੀ ਚੈਨਲਾਂ ਨਾਲੋਂ ਵੱਖਰੀਓ ਸੁਰ ਹੁੰਦੀ ਆ, ਸੁਖਵਿੰਦਰ ਵੀ ਸਿਰ ਮਾਰੀਂ ਜਾਂਦਾ, ਦੱਬੀਂ ਚਲਿਆ ਜਾਂਦਾ, ਉਵੇਂ ਈ !
ОтветитьDon't promote FEUDAL LORDS
Ответитьਕਿਉਂ ਜੀ ਮੈਂ ਕਿਹਾ ਸੀ ਮਨਜੀਤ ਸਿੰਘ ਬਾਦਲ
ОтветитьWORKING KMETYNE TE CHUMCHA GIRIKURNI HEE HAI, JINA LEADRAN NE AKALI DUL SHUDDEAA OHNA DEE KEE SLAH HAI, EAH JAN NA VEE JROORI HAI, SUKHBIR DEE PURDHAN HUONDEAA PARTY DEE GULL KISE PASE NHI LUGNI, LUG RIHA HAI KE JUTHEDARVEE KHREEDLIAA GIAA HAI GODARAN NE RS DHALIWALL FDK PUNJAB ❤
Ответитьਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਨਾਂ ਕਰਨ ਦੇ ਨਤੀਜੇ।
Ответитьਪ੍ਰੋ; ਸਾਹਿਬ ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ ਮੇਰਾ ਖਿਆਲ ਇਹ ਰੇੜਕਾ ਜਾਣਬੁੱਝਕੇ ਉਲਝਾਇਆ ਜਾ ਰਿਹਾ ਹੈ ਇਸ ਦੀ ਜੜ੍ਹ ਦਾ ਪਤਾ ਨਹੀਂ ਲੱਗ ਰਿਹਾ ਨਾ ਜਥੇਦਾਰ ਸਾਹਿਬਾਨਾਂ ਨੂੰ ਕੁਝ ਕਰਨ ਦਿੰਦੇ ਹਨ ਹੁਣ ਤਾਂ ਅਕਾਲਪੁਰਖ ਹੀ ਕੂੱਝ ਕਰਨਗੇ ।
ОтветитьAKALI AND JUTHEDAR ISDHURM NAL SABUNDH RUKH DEVO HUN,KOEE PTAHEE NHI ,KE EAH NA DA GURU KAUN HAI , RS DHALIWALL FDK ❤
ОтветитьAsk him talk to the point please give him break Manjit Singh ji is boating
Ответитьਪ੍ਰੋਫੈਸਰ ਮਨਜੀਤ ਸਿੰਘ ਜੀ ਤੇ ਸੁਖਵਿੰਦਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੁਖਬੀਰ ਸਿੰਘ ਬਾਦਲ ਕੱਲੇ ਦੋਸ਼ੀ ਨਹੀ ਸਾਰੀ ਪੁਰਾਣੀ ਲੀਡਰਸ਼ਿਪ ਦੋਸ਼ੀ ਹੈ ਮਲਾਈ ਇਹਨਾ ਸਾਰਿਆ ਨੇ ਖਾਧੀ ਹੈ ਜਦੋਂ ਸੁਖਬੀਰ ਸਿੰਘ ਬਾਦਲ ਕੋਈ ਗਲਤ ਫੈਸਲਾ ਕਰਦੇ ਸੀ ਫਿਰ ਇਹਨਾ ਸਾਰਿਆ ਨੇ ਉਸ ਵਕਤ ਕੁਰਸੀ ਕਿਉ ਨਹੀ ਛੱਡੀ ਅੱਜ ਸਾਰੀ ਅੰਡ ਪੰਡ ਸੁਖਬੀਰ ਸਿੰਘ ਬਾਦਲ ਤੇ ਸੁੱਟ ਕੇ ਆਪ ਇਹ ਬਗਲੇ ਬਣਨ ਨੂੰ ਫਿਰਦੇ ਹਨ ਸ਼ਜਾ ਸਾਰਿਆ ਨੂੰ ਮਿਲਣੀ ਚਾਹੀਦੀ ਹੈ ਕੱਲੇ ਬਾਦਲ ਨੂੰ ਨਹੀ
Ответитьਸੁਖਬੀਰ ਬਾਦਲ ਨੇ ਸਾਰੇ ਜਾਣੇ ਜਾ ਅਣਜਾਣੇ ਵਿੱਚ ਕੀਤੇ ਗੁਨਾਹਾ ਨੂੰ ਆਪਣੀ ਝੋਲੀ ਵਿਚ ਪਾ ਲਿਆ ਹੈ ਸੁਖਬੀਰ ਸਿਆ ਪੈਸਾ ਤੇਰੇ ਕੋਲ ਬਹੁਤ ਹੈ ਇਸ ਵਿਚ ਕੋਈ ਛੱਕ ਨਹੀ ਤੁਸੀਂ ਅਲਾਨ ਕਰੋ ਕਿ ਜੋ ਪੰਜਾਬ ਸਿਰ ਚੜਿਆ ਕਰਜਾ ਮੈਂ ਲਾਉਣਾ ਹੈ ਤੇ ਸਾਰੇ ਪੰਜਾਬ ਵਿੱਚ ਚੱਲ ਰਹੇ ਗੈਰ-ਕਾਨੂੰਨੀ ਕੰਮ ਬੰਦ ਕਰਾਗੇ ਤੇ ਚਿੱਟਾ ਨਸ਼ਾ ਬੰਦ ਕਰਕੇ ਪੰਜਾਬ ਵਿਚ ਅਫੀਮ ਭੁੱਕੀ ਦੇ ਠੇਕੇ ਖੋਲਣ ਦਾ ਠੋਸ ਕਦਮ ਚੁੱਕੇ ਜਾਣ ਗੇ ਫਿਰ ਤੁਸੀਂ ਪੰਜਾਬ ਵਿਚ ਵਾਪਸੀ ਕਰ ਸਕਦੇ ਹੋ ਤੇ ਸੌਦਾ ਸਾਧ ਨੂੰ ਸ਼ਰੇਆਮ ਦੋਸ਼ੀ ਕਰਾਰ ਦੇਓ ਤੇ ਠੋਕ ਕੇ ਉਨ੍ਹਾਂ ਨੂੰ ਬੇਅਦਬੀ ਦੀ ਸਜਾ ਮਿਲਣੀ ਚਾਹੀਦੀ ਹੈ ਧੰਨਵਾਦ
Ответитьਬਿਲਕੁਲ ਸਹੀ ਗੱਲ ਹੈ ਬਾਈ ਜੀ ਬੀਬੀ ਜਗੀਰ ਕੌਰ ਚੰਦੂਮਾਜਰਾ ਸੁਖਦੇਵ ਸਿੰਘ ਢੀਂਡਸਾ ਜਾ ਇਹਨਾ ਦੇ ਨਾਲ ਸਾਰੇ ਜਿਹੜੇ ਆਪਣੇ ਆਪ ਨੂੰ ਸੁਧਾਰ ਲਹਿਰ ਵਾਲੇ ਅਖਵਾਉਂਦੇ ਹਨ ਇਹ ਕੋਈ ਦੁੱਧ ਧੋਤੇ ਨਹੀ ਹਨ ਇਹ ਵੀ ਉਹਨੇ ਹੀ ਦੋਸ਼ੀ ਹਨ ਜੇ ਸੁਖਬੀਰ ਸਿੰਘ ਬਾਦਲ ਨੂੰ ਸ਼ਜਾ ਸੁਣਾਈ ਜਾਦੀ ਹੈ ਤਾ ਇਹ ਬਚ ਨਹੀ ਸਕਦੇ ਇਹਨਾ ਨੂੰ ਵੀ ਸ਼ਜਾ ਮਿਲਣੀ ਚਾਹੀਦੀ ਹੈ ਧੰਨਵਾਦ
Ответитьਪ੍ਰੋਫੈਸਰ ਸਾਹਿਬ ਫੇਰ ਤਾਂ ਤੁਹਾਡੇ ਹਿਸਾਬ ਨਾਲ ਸੁਖਬੀਰ ਬਾਦਲ ਹੀ ਠੀਕ ਹੈ ਅੰਮ੍ਰਿਤਪਾਲ ਸਿੰਘ ਕਿਸ ਤਰ੍ਹਾਂ ਜਿੱਤਿਆ ਸੀ
Ответитьਪੰਜਾਬ ਦਾ ਰੱਬ ਰਾਖਾ ਜੀ❤❤❤❤❤❤❤❤❤
Ответитьਮਨਜੀਤ ਸਿੰਘ ਬਾਦਲ ਬਨ ਗਏ ਹੋ
ОтветитьManjit Singh Ji good
ОтветитьJekar Eh Saarey Asteefa De V Dane Taan Ki Faraq Panda Hai.
Sagon Jekar Eh Saarey Asteefa De Dane Taan Akalidal Murh Surjeet Ho Sakda Hai.