SGPC ਪ੍ਰਧਾਨ ਅਤੇ Jathedar ਸਾਬ ਨੇ ਨਿਡਰ ਹੋ ਕੇ ਦੇਖੋ ਕਿਸ ਕਿਸ ਸੁਣਾਈਆਂ ਸੱਚੀਆਂ ਤੇ ਖਰੀਆਂ | Goindwal Sahib

SGPC ਪ੍ਰਧਾਨ ਅਤੇ Jathedar ਸਾਬ ਨੇ ਨਿਡਰ ਹੋ ਕੇ ਦੇਖੋ ਕਿਸ ਕਿਸ ਸੁਣਾਈਆਂ ਸੱਚੀਆਂ ਤੇ ਖਰੀਆਂ | Goindwal Sahib

Surkhab Tv

1 месяц назад

42,250 Просмотров

Ссылки и html тэги не поддерживаются


Комментарии:

@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ - 21.09.2024 03:52

ਆਪਣੀ ਬਕਵਾਸ ਬੰਦ ਕਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉ ਨਹੀ ਹੋ ਦੇਂਦੇ ਨਕਲੀ ਅਕਾਲੀਓ

Ответить
@submajdidarsingh605
@submajdidarsingh605 - 20.09.2024 16:22

Sara berhha garak tuhada hi kita hai

Ответить
@SitalSingh-ve4qv
@SitalSingh-ve4qv - 20.09.2024 07:05

Such Hai Wahe guru ji kirpa karo Ji

Ответить
@kulwindersingh2484
@kulwindersingh2484 - 20.09.2024 04:35

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਪਾਪੀਹਾਂਮੈ

Ответить
@QuaziZayquay
@QuaziZayquay - 19.09.2024 23:11

ਥੋਨੂੰ ਮਸੰਦਾਂ ਨੂੰ ਜਿਓਂਦੇ ਸਾੜਨਾ ਪੈਣਾ

Ответить
@shaminderkaur8124
@shaminderkaur8124 - 19.09.2024 18:18

Sarkar ta ap Bata laka mangdi phir di ah shatabdi h Singha di dasvand bathari lok ap mohara ho ka sewa karda na whaguru ji kripa bathara Santa Maha purka di

Ответить
@GirdharaSingh-f7z
@GirdharaSingh-f7z - 19.09.2024 17:42

Akli bikao hai

Ответить
@sargunandkhushishow5075
@sargunandkhushishow5075 - 19.09.2024 17:32

ਕਿਊਂ ਝੂਠ ਬੋਲ ਰਹੇ ਓ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਕਿਹੜਾ ਕੱਦੂ ਵਿਚ ਤੀਰ ਮਾਰਿਆ ਮੈਂ ਖੁਦ ਤੈਨੂੰ ਦਰਬਾਰ ਸਾਹਿਬ ਵਿੱਚ ਬੇਨਤੀ ਕੀਤੀ ਸੀ ਕਿ ਸਿੰਘ ਸਾਹਿਬ ਮੇਰੇ ਨਾਲ ਚਾਲ ਪੰਜ ਸਿੰਘ ਮੇਰੇ ਨਾਲ ਤਾਰੀਕ ਤੇ ਭੇਜ ਦਿਆਂ ਕਰੋ ਕਿ ਡੇਰਾ ਪ੍ਰੇਮੀਆਂ ਦੀਆਂ ਕਚਿਹਰੀਆਂ ਭਰੀਆਂ ਹੁੰਦੀਆਂ ‌ਉਹ ਬਹੁਤ ‌ਗਲਤ ਬੋਲਦੇ ਆ‌ਅਸੀ ਦੋ ਤਿੰਨ ਸਿੰਘ ਹੀ ਹੁੰਦੇ ਆ ਤਾਰੀਕ ਤੇ ਹਰਪ੍ਰੀਤ ਸਿੰਘ ਤੁਸੀਂ ਮੈਨੂੰ ਕਿਹਾ ਸੀ ਕਿ ਤੂੰ ਆ ਗੁਰਸੇਵਕ ਸਿੰਘ ਫੌਜੀ ਮੱਲਕੇ ਤੂੰ ਦਿਤੀ ਆ‌ ਗਵਾਹੀ ਤੇਰੇ ਪਿੰਡ ਕਿਸੇ ਹੋਰ ਨੂੰ ਨਹੀਂ ਪਤਾ ਕਿ ਬੇਅਦਬੀ ਡੇਰਾ ਪ੍ਰੇਮੀਆਂ ਨੇ ਕੀਤੀ ਆ ਮੈਂ ਕਿਹਾ ਜੀ‌ਸਾਰੇ ਪਿੰਡ ਨੂੰ ਪਤਾ ਫੇਰ ਹਰਪ੍ਰੀਤ ਸਿੰਘ ਫੇਰ ਮੈਂ ਕੀ ਕਰਾਂ ਮੈਨੂੰ ਕਿਹੜਾ ਪੁੱਛ ਕੇ ਗਵਾਹੀ ਦਿਤੀ ਆ ਖਾਂਦਾ ਰਹਿ ਧੱਕੇ ਮੈਂ ਕੀ ਕਰਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਅੱਜ‌ਤੱਕ ਇਕ ਵੀ ਵਕੀਲ ਤੱਕ ਕਰਕੇ ਨਹੀਂ ਦਿਤਾ ‌ਤੁਹਾਡਾ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਬੇਅਦਬੀ ਕੀਤੀ ਡੇਰਾ ਪ੍ਰੇਮੀਆਂ ਨੇ ਤੁਸੀਂ ਉਹਨਾਂ ਦਾ ਸਾਥ ਵੀਦਿਤਾ ਧਨ ਧਨ‌ ਗੁਰੂ ਗ੍ਰੰਥ ਸਾਹਿਬ ਜੀ ‌ਮੇਰੇ ਪਿਉ ਦਾ। ਗੁਰੂ ਗ੍ਰੰਥ ਸਾਹਿਬ ਮੇਰੇ ਇਕੱਲੇ ਦਾ ਨਹੀਂ ਸਾਰੀ ਕਾਇਨਾਤ ਦਾ ਸਾਂਝਾ ਗੁਰੂ ਆ ‌ਤੁਸੀ ਖਾ ਗਏ ਗੁਰੂ ਦੀਆਂ ਗੋਲਕਾਂ ਨੂੰ ਵੱਢ ਕਿ ਕੋਈ ਜਥੇਦਾਰ ਆ ਤੇ ਕੋਈ ਭਰਦਾਨ ਬਣਿਆ ਫਿਰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਉਤੇ ਤੁਸੀਂ ਸਿਆਸਤ ਕਰਦੇ ਓ ਕੇਸ ਅਸੀਂ ਲੜਦੇ ਆ ਕਦੇ ਸੁਪਰੀਮ ਕੋਰਟ ਕਦੇ ਹਾਈਕੋਰਟ ਕਦੇ ਲੋਅਰ ਕੋਰਟ ਤੁਹਾਡਾ ਕੋਈ ਫਰਜ ਨਹੀਂ ਬਣਦਾ ਵੀ ਵਕੀਲ ਕਰਕੇ ਦੇਈਏ ਅਸੀਂ ਆਪਣੀਂ ਫੌਜ ਦੀ ਨੌਕਰੀ ਵੀ ਛੱਡੀ ਜ਼ਮੀਨ ਵੀ ਵੇਚੀ ਸਿਆਣੇ ਕਹਿ ਗਏ ਕਿ ਕਚਿਹਰੀਆਂ ਦੀਆਂ ਕੰਧਾਂ ਵੀ ਪੈਸੇ ਖਾਂਦੀਆ ਖਾਂਦੀਆਂ ‌ਤੁਸੀ ਆਪਣੇ ਘਰ ਭਰ ਲਵੋ ਕੋਈ ਗਲ ਨਹੀਂ ਉਹ ਮੇਰਾ ਸੱਚੇ ਪਾਤਸ਼ਾਹ ਆਪ ਦੇਖੂਗਾ

Ответить
@Mansa-wu6gp
@Mansa-wu6gp - 19.09.2024 11:54

ਹੁਣ ਤਾਂ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਵੀ ਕਾਂਗਰਸ ਨੂੰ ਚੰਗਾ ਕਹਿਣ ਲੱਗੇ

Ответить
@Ekam_vlogs006
@Ekam_vlogs006 - 19.09.2024 10:16

SGPC.NE.KEE.KEETA.HO.V.DASOO

Ответить
@Ekam_vlogs006
@Ekam_vlogs006 - 19.09.2024 10:10

SGPC.NE.KEE.KEETA.HO.V.DASOO

Ответить
@GurmeetSingh-ud1dv
@GurmeetSingh-ud1dv - 19.09.2024 09:58

ਬਾਦਲ ਸਰਕਾਰ ਵੇਲੇ ਤੁਸੀਂ ਬਿਲਕੁਲ ਨਹੀਂ ਬੋਲੇ ਹੁਣ ਸ਼ਕਤੀ ਬਾਦਲ ਕੋੜਮਾ ਲਈ ਇਕੱਠੀ ਕਰਨੀ ਏ ਭੰਡ ਵਿੱਚ ਰੂਹ ਬੇਅੰਤ ਬੁਚੜ ਦੀ ਰੁਹ ਏ

Ответить
@davinderkaur7592
@davinderkaur7592 - 19.09.2024 09:57

ਹੁਣ ਵੀ ਤੁਹਾਨੂੰ ਹੀ ਜਲਦੀ ਤੋਂ ਜਲਦੀ ਦੁਸ਼ਮਣ ਨੂੰ ਪੁੱਟਣ ਲਈ ਕਿਰਪਾ ਕਰਕੇ ਅੱਗੇ ਆਉਣ ਦੀ ਲੋੜ ਹੈ ਨਹੀਂ ਤਾਂ ਦੁਸ਼ਮਣ ਨਿਗਲ਼ ਜਾਵੇਗਾ।

Ответить
@sukhdevsinghaulakh5346
@sukhdevsinghaulakh5346 - 19.09.2024 08:55

ਤੁਸੀਂ ਸਿਰਫ ਸਟੇਜਾਂ ਤੇ ਹੀ ਬੋਲਣ ਵਾਲੇ ਜੇ ਅੱਜ ਬੋਲ ਕੇ ਚਲੇ ਜਾਣਾ ਫ਼ਿਰ ਜਦੋ ਕਿਤੇ ਟਾਈਮ ਮਿਲਿਆਂ ਫੇਰ ਏਸੇ ਤਰ੍ਹਾਂ ਬੋਲ ਬਾਲ ਕੇ ਚਲੇ ਜਾਣਾ ਤੁਸੀ ਲੱਗੋ ਅੱਗੇ ਜਨਤਾ ਤੁਹਾਡੇ ਮਗਰ ਨਾ ਵੇਗੀ ਤੇ ਗੱਲ ਕਰਿਓ ਇਸ ਤਰ੍ਹਾਂ ਸਟੇਜੇ ਤੇ ਭਾਸਨ ਦੇਣ ਦਾ ਕੋਈ ਫਾਇਦਾ ਨਹੀ ਮਦਾਨ ਵਿੱਚ ਆਉਣਾ ਪੈਣਾ ਏਵੇ ਹਵਾ ਵਿੱਚ ਤੀਰ ਚਲਾਉਣ ਦਾ ਕੋਈ ਫਾਇਦਾ ਨਹੀ ਸਿੰਘ ਸਹਿਬ ਜੀ

Ответить
@manmohandeepkaur9857
@manmohandeepkaur9857 - 19.09.2024 08:50

Tuhade kol kihra pesa hai nahi Guru sahib ne bahut kuj dita hai fer sarkar vani ko dekhde ho.Tuhanu app Is din te Guru sahib di yad koi banva lani chahidi c.

Ответить
@manmohandeepkaur9857
@manmohandeepkaur9857 - 19.09.2024 08:42

Tusi dogle ho tusi Bhai Amritpal singh da name kise ne nahi lia

Ответить
@sukhramkaur4505
@sukhramkaur4505 - 19.09.2024 08:30

ਮੇਰੇ ਪੰਜਾਬ ਦੇ ਵੀਰੋ ਬਚਿਊ ਜਦੋ ਸਾਡੇ ਜਥੇਦਾਰਾ ਨੂੰ ਸਮਝ ਆਈ ਹੈ ਪਰ ਸਾਨੂੰ ਕਿਸੇ ਨੂੰ ਦੋਸ਼ੀ ਕਹਿਨ ਤੋ ਪਹਿਲਾ ਆਪਾ ਇਕੱਠੇ ਹੋ ਕੇ ਸਰਕਾਰਾ ਦੀ ਚਾਲ ਨੂੰ ਠੋਕ ਕੇ ਰਖੋ ਤੇ ਜਿਥੇ ਸਾਡੇ ਜਥੇਦਾਰ ਗਲਤ ਹੋਣਗੇ ਆਪਾ ਅਖਾ ਚ੍ ਅਖਾ ਪਾਕੇ ਗਲ ਕਰ ਸਕਦੇ ਹਾ🚩🚩🚩🚩🚩

Ответить
@baljindersekhon1208
@baljindersekhon1208 - 19.09.2024 07:46

Be sharmo tusi sikhi nu barbad krn wale ho sarkar nu dos na devo

Ответить
@rajansingh9216
@rajansingh9216 - 19.09.2024 06:34

ਸਰਕਾਰ ਦਾ ਕੰਮ ਨਹੀ ਹੈ ਸਤਾਬਦੀਆਂ ਮਨਾਉਣਾ ਕੰਜਰੋ। ਗੋਲਕ ਚੋਰੋ

Ответить
@HarpartapSingh-g3h
@HarpartapSingh-g3h - 19.09.2024 05:20

ਹੈਪੀ, ਸਰਕਾਰ ਨੂੰ 27 ਮਾਰਚ 2023 ਨੂੰ ਝੁਕਾਨ ਦਾ ਮੌਕਾ ਸੀ, ਉਦੋ ਬਣੀ ਖੀਰ ਤੇ ਸੁਆਹ ਭੁੱਕ ਤੀ ਸੀ, ਅਖ਼ੇ ਅਮ੍ਰਿਤਪਾਲ ਸਿੰਘ ਜਿੱਥੇ ਵੀ ਆ ਸਰੰਡਰ ਕਰ ਦਵੇ, ਕਹਿਨਾ ਤਾ ਇਹ ਚਾਹੀਦਾ ਸੀ ਕੇ ਅੰਮਿਰਤਪਾਲ ਜਿੱਥੇ ਵੀ ਆ, ਅਕਾਲ ਤਖਤ ਸਾਬ੍ਹ ਤੇ ਆ ਜਾਵੇ, ਬਾਕੀ ਅਸੀਂ ਦੇਖਾ ਗੇ

Ответить
@parmindergadri1566
@parmindergadri1566 - 19.09.2024 04:43

ਜਥੇਦਾਰ ਸਾਹਿਬ ਅਤੇ ਪ੍ਰਧਾਨ ਸਾਹਿਬ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਵਾਲਾ ਸਿਰਫ਼ ਅਤੇ ਸਿਰਫ਼ ਬਾਦਲ ਪ੍ਰੀਵਾਰ ਹੀ ਹੈ। ਬਾਦਲ ਪ੍ਰੀਵਾਰ ਨੇ ਹੀ ਸਾਜਿਸ਼ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕੀਤਾ ਤੁਸੀਂ ਸਾਰਾ ਜਾਣਦੇ ਹੋਏ ਵੀ ਅਣਜਾਣ ਬਣ ਰਹੇ ਹੋ। ਸੋ ਕ੍ਰਿਪਾ ਕਰਕੇ ---------?

Ответить
@RandhirSingh-g1i
@RandhirSingh-g1i - 19.09.2024 04:36

ਜਿਹੜੇ ਕੁਝ ਕਰਨ ਵਾਲੇ ਸੀ ਉਹ ਤਾਂ ਚੁਣ ਚੁਣ ਕੇ ਮਰਵਾ ਦਿਤੇ ਤੁਹਾਡੇ ਫਖਰ ਏ ਕੌਮ ਨੇ, ਤੇ ਹੁਣ ਸਟੇਜਾਂ ਤੇ ਖੜ ਕੇ ਕੌਮ ਨੂੰ ਹੀ ਗਲਤ ਸਾਬਿਤ ਕਰ ਰਹੇ ਹੋ. ਵਾਹ ਜੀ ..ਪਰਖਿਆਂ ਨੂੰ ਮੁੜ ਕੇ ਕੀ ਪਰਖਣਾ #

Ответить
@turlochanmalhi3130
@turlochanmalhi3130 - 19.09.2024 04:19

Dhami, i would suggest you keep your big mouth shut. AkaliDal and SGPC had done sufficient damage to Sikhism.

Ответить
@jassikhaira198
@jassikhaira198 - 19.09.2024 04:17

SGPC ne kee keeta oh v dasso

Ответить
@tehalsinghguru3552
@tehalsinghguru3552 - 19.09.2024 03:59

WaheGuru Ji ka Khalsa WaheGuru Ji ki Fateh

Ответить
@jagannath7141
@jagannath7141 - 19.09.2024 03:37

ਗੁਰੂ ਸਾਹਿਬ ਨੇ ਤਾਂ ਅਕਬਰ ਤੋਂ ਮਦਦ ਲੈਣ ਤੋਂ ਇੰਨਕਾਰ ਕਰ ਦਿੱਤਾ ਸੀ। ਫੇਰ ਤੁਸੀਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਕਿਉਂ ਲਾ ਰਹੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਤਾਂ ਪੰਜਾਬ ਸਰਕਾਰ ਤੋਂ ਵੱਧ ਸਰਮਾਇਆ ਹੈ। ਤੁਸੀਂ ਖ਼ਰਚ ਕਰਨ ਤੋਂ ਕਿਉਂ ਖਬਰਾਅ ਰਹੇ ਹੋ। ਵਾਹਿਗੁਰੂ ਆਪ ਹੀ ਵੱਧ ਦੇਵੇ ਗਾ।

Ответить
@GurmakhSingh-xo1kt
@GurmakhSingh-xo1kt - 19.09.2024 03:07

Hardulant cm mam da

Ответить
@dilbagsingh575
@dilbagsingh575 - 19.09.2024 03:06

Waheguru Ji

Ответить
@babusingh-y6f
@babusingh-y6f - 19.09.2024 02:38

ਜਿਹੜੇ ਗਲਤ ਕਮੈਟ ਕਰਦੇ ਹਨ ਇਹ ਨਾਸਤਕ ਲੋਕ ਹਨ ਇਹ ਸਰਕਾਰ ਦੇ ਨਾਲ ਹਨ ਵੀ ਸਿੱਖ ਗੁਰੂਆਂ ਦੀਆਂ ਸਤਾਬਤੀਆ ਨਾ ਮਨਾਉ ਗੁਰੂ ਦੇ ਹੱਥ ਹੈ ਸਭ ਕੁਝ ਸਰਕਾਰਾਂ ਸਦਾ ਨਹੀ ਰਹਿੰਦੀਆਂ ਇਹ ਗਲਤ ਕਮੈਟ ਕਰਨ ਵਾਲੇ ਜੋ ਮਰਜ਼ੀ ਲਿਖੀ ਜਾਣ

Ответить
@LakhbirSandhu-cp7mu
@LakhbirSandhu-cp7mu - 19.09.2024 01:19

ਧਾਮੀ ਨੇ ਬਾਹਲੀ ਅੱਤ ਚੁੱਕੀ ਆ

Ответить
@LakhbirSandhu-cp7mu
@LakhbirSandhu-cp7mu - 19.09.2024 01:18

ਭੁੱਲਰ ਕੇਸ ਚ ਸੈਣੀ ਦੀ ਮਦਦ ਤੁਹਾਡੇ ਆਕਾ ਨੇ ਕੀਤੀ ।

Ответить
@LakhbirSandhu-cp7mu
@LakhbirSandhu-cp7mu - 19.09.2024 01:17

Kutte dhaami da bhashan sunai jande

Ответить
@vikramshergill7369
@vikramshergill7369 - 19.09.2024 01:16

Waheguru ji

Ответить
@RanjeetSingh-yo4cl
@RanjeetSingh-yo4cl - 19.09.2024 00:13

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਰੇ ਸਹੀ ਆ ਸਿਰਫ ਪਹਿਲਾਂ ਧਾਮੀ ਉਹਨਾਂ ਕੋਲ ਬਾਜੋ ਇਹਨਾਂ ਦੇ ਮਗਰ ਨਾ ਲੱਗ ਜਓ ਕਿਤੇ ਮਾਰੇ ਜਾਓਗੇ ਹੋਰਨਾਂ ਮਰਜ਼ੀ ਵੋਟਾਂ ਪਾ ਦੋ ਕਾਂਗਰਸ ਨੂੰ ਪਾ ਦੋ ਵੀਜੇਪੀ ਨੂੰ ਪਾ ਦੋ ਸਰਦਾਰ ਸਿਮਰਜੀਤ ਸਿੰਘ ਮਾਨ ਪਰ ਉਹਦੇ ਨਾਲ ਦੀ ਜ ਰੀਸ ਨਹੀਂ ਨਾ

Ответить
@JaswinderSingh-bt9st
@JaswinderSingh-bt9st - 19.09.2024 00:04

Why are you sending in this school your children

Ответить
@JaswinderSingh-bt9st
@JaswinderSingh-bt9st - 19.09.2024 00:03

Here you are wrong SAYING Badal family's person responsible

Ответить
@JaswinderSingh-bt9st
@JaswinderSingh-bt9st - 18.09.2024 23:54

Kutte Badal family's leave

Ответить
@rdhillon-iv2ki
@rdhillon-iv2ki - 18.09.2024 23:26

ਬਾਦਲ ਥੱਲੇ ਕੱਠੇ ਕਰਨ ਨੂੰ ਫਿਰਦੇ ਨੇ ਓਹ ਨਹੀਂ ਹੋਣਾ ਹੁਣ ..ਓਸ ਨਾਲੋਂ ਏਦਾਂ ਈ ਚੰਗੇ ਆਂ ਅਸੀਂ..ਮਸਾਂ ਮਗਰੋਂ ਲਿਹਾ ਤਨਖਾਹੀਆ ਸੁੱਖਾ ਹੁਣ ਨਹੀਂ ਸਿਰ ਤੇ ਬਿਠਾਉਂਦੇ ਤੁਸੀਂ ਜਿੰਨਾ ਮਰਜੀ ਕਲਪੀ ਚੱਲੋ

Ответить
@amrinderrandhawa432
@amrinderrandhawa432 - 18.09.2024 23:24

ਜਦੋਂ ਸਿਰਸੇ ਵਾਲੇ ਨੂੰ ਮੁਆਫ਼ੀ ਦਿੱਤੀ, 92ਲੱਖ ਦੇ ਇਸ਼ਤਿਹਾਰ ਲਾਏ, ਸੁਮੇਧ ਸਿੰਘ ਸੈਣੀ ਨੂੰ dgp, ਕੋਟਕਪੂਰੇ ਗੋਲੀ ਚਲਾਉਣ, ਉਦੋਂ ਨਹੀਂ ਬੋਲੇ...?

Ответить
@amrinderrandhawa432
@amrinderrandhawa432 - 18.09.2024 23:17

ਇਹ ਸਿਆਸੀ ਕਾਂਨਫਰੰਸ ਲਗਦੀ ਹੈ

Ответить
@amrinderrandhawa432
@amrinderrandhawa432 - 18.09.2024 23:15

ਤੁਹਾਡੇ ਨਾਲੋਂ ਫਿਰ ਵੀ 100 ਗੁਣਾਂ ਚੰਗੇ ਨੇ

Ответить
@gillpower
@gillpower - 18.09.2024 21:49

But who damaged the Sikhs? It were the Badals and cohorts including jathedaars who did disservice to the Sikh Panth. You are distorting the FACTS.

Ответить
@dalbagsinghdalbagsingh1138
@dalbagsinghdalbagsingh1138 - 18.09.2024 21:44

Badala.n.beda.gark.karta.pardhani.n.sadoo

Ответить
@KanwaljitSingh-n5e
@KanwaljitSingh-n5e - 18.09.2024 21:43

ਸਿੱਖ ਧਰਮ ਇੱਕ ਪਖੰਡ ਤੇ ਡਰਾਮੇ ਬਾਜ਼ਾ ਦਾ ਮੱਜਮਾਹ ਬਣਕੇ ਰਹਿ ਗਿਆ। ਸਿਆਸੀ ਧਾਰਮਿਕ ਰਹਿਬਰ ਲੁੱਟਾਂ ਮਾਰ ਤੱਕ ਸੀਮਤ ਹਨ। ਧਾਰਮਿਕ ਮਰਿਆਦਾਵਾਂ ਅਤੇ ਨਿਮਾਣੇ ਬਣਕੇ ਸੇਵਾ ਦੀ ਭਾਵਨਾ ਖ਼ਤਮ ਹੋ ਚੁੱਕੀ ਹੈ। ਧਾਰਮਿਕ ਮੁੱਖੀ ਵੀ ਸੋਸ਼ਲ ਮੀਡੀਆ ਤੇ ਫੋਟੋ ਸੈਸ਼ਨ ਤੋਂ ਵੱਧ ਕੁਝ ਵੀ ਨਹੀਂ ਹੈ ਜੀ।

Ответить
@bhupindersinghkalsi8667
@bhupindersinghkalsi8667 - 18.09.2024 21:13

Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

Ответить
@balwantsingh7915
@balwantsingh7915 - 18.09.2024 21:10

ਕੀ ਬੇਅਦਬੀਆਂ ਤੁਹਾਨੂੰ ਨਹੀਂ ਦਿਸਦੀਆਂ ? ਕੀ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਨਹੀਂ? ਤੁਹਾਨੂੰ ਗੋਲਕਾਂ ਭਰਨ ਦੀ ਲਾਲਸਾ ਹੈ। ਪਿਛਲੇ ਸਮੇਂ ਵਿੱਚ ਹੋਈਆਂ ਬੇਅਦਬੀਆਂ ਦਾ ਤੁਹਾਨੂੰ ਕੋਈ ਦੁਖ ਨਹੀਂ ਹੈ ਤੁਸੀਂ ਗੁਰਸਿੱਖ ਨਹੀਂ ਹੋ।

Ответить
@sat393
@sat393 - 18.09.2024 21:03

Fudu banda cm maan asi challenge karde aa sarabi nu cm maan tu Sikh nahi na tu baghat singh de jutte varga ve nahi sarabi

Ответить
@hardeoldeol1275
@hardeoldeol1275 - 18.09.2024 20:21

WAHEGURU G WAHEGURU G SIKH KOUM TEY MEHER KARO CHAD DE KALA CH RAHKENA 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤🎉🎉🎉🎉

Ответить
@davindersinghminhas8213
@davindersinghminhas8213 - 18.09.2024 20:06

ਅਕਾਲ ❤

Ответить