ਸਾਰੇ ਪਿੰਡ ਚੋਂ ਸੋਹਣੀ ਕਹਿੰਦੇ ਨੇ ! Mandeep Mandy Humsafar Sucha Rangeela  | Humsafar Episode | sirlekh

ਸਾਰੇ ਪਿੰਡ ਚੋਂ ਸੋਹਣੀ ਕਹਿੰਦੇ ਨੇ ! Mandeep Mandy Humsafar Sucha Rangeela | Humsafar Episode | sirlekh

Sirlekh

1 день назад

8,955 Просмотров

Ссылки и html тэги не поддерживаются


Комментарии:

@sukhimaghanian707
@sukhimaghanian707 - 09.08.2024 06:40

ਜਦੋਂ ਇਹ ਰੁੱਸਦੀ ਐ,ਹੋਰ ਵੀ ਸੋਹਣੀ ਲੱਗਦੀ ਹੈ !
ਗਾਇਕੀ 'ਚ ਹੰਕਾਰ ਚੰਗਾ ਨਹੀਂ ਹੁੰਦਾ !
ਸੁੱਚਾ ਰੰਗੀਲਾ,ਮਨਦੀਪ ਮੈਂਡੀ ਦੇ ਗੀਤ ਅਤੇ ਗੱਲਾਂ !

ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਜ਼ਿੰਦਗੀ ਅਤੇ ਗਾਇਕੀ ਦੇ ਖੂਬਸੂਰਤ ਹਮਸਫ਼ਰ ਹਨ । ਦੋਵਾਂ ਨੇ ਆਪਣੀ ਜ਼ਿੰਦਗੀ ਅਤੇ ਗਾਇਕੀ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ । ਗੀਤਾਂ ਨਾਲ ਭਰੀ ਹੋਈ ਇਸ ਮੁਲਾਕਾਤ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਜ਼ਰੂਰ ਕਰਨਾ ਜੀ ।

Ответить
@drPardeepsinghdhaliwal-x3x
@drPardeepsinghdhaliwal-x3x - 09.08.2024 09:58

ਸੁੱਚਾ ਜੀ ਮੈਡੀ ਜੀ ਤੁਹਾਡੀ ਗਾਇਕੀ ਬਹੁਤ ਵਧੀਆ ਬਹੁਤ ਹੀ ਵਧੀਆ ਹੈ ਪ੍ਰਮਾਤਮਾ ਤੁਹਾਡੀ ਹਰ ਖਵਾਹਿਸ ਪੂਰੀ ਕਰੇ ਤੁਸੀ ਸੋਹਰਤ ਦੀਆ ਸਿਖਰਾਂ ਤੇ ਪਹੁਚੋੌ

Ответить
@GurdeepSingh-su5ev
@GurdeepSingh-su5ev - 09.08.2024 17:21

ਬੱਲੇ ਓਏ ਸੁੱਚਾ ਸਿਆ ਜਮਸ਼ੇਰੀਆ ਬਹੁਤ ਮਿਹਨਤ ਕੀਤੀ ਬਚਪਨ ਤੋ ਦੇਖਦੇ ਆ ਰਹੇ ਆ ਛੋਟਾ ਹੁੰਦਾ ਪਿੰਡ ਪੰਡੋਰੀ ਮੁਸ਼ਾਰਕਤੀ ਬਾਬਾ ਮੜ੍ਹ ਸਾਹਿਬ ਮੱਸਿਆ ਤੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਾਜਰੀ ਲਵਾਉਦਾ ਸੀ ਉਮਰ ਬਹੁਤ ਛੋਟੀ ਸੀ

Ответить
@mandeepshergill6231
@mandeepshergill6231 - 09.08.2024 19:22

Nice jode ❤❤❤❤❤❤❤❤❤

Ответить
@baldevkaur8342
@baldevkaur8342 - 09.08.2024 20:50

Nice jori

Ответить
@singhmanidar5130
@singhmanidar5130 - 09.08.2024 21:14

Medam Minnu ji tusi vi boht 👌 sohne lag rahe ho

Ответить
@singhmanidar5130
@singhmanidar5130 - 09.08.2024 21:21

Suche rangile ne mandy di life badl diti 👍Good mandy nu kise dia galla vich nhi auna chahida kise hor pase jan vare soche vi na mandy.....nhi life pehla raste te aju ...nle kise ik di banke rahu ta rabb izat di aap rakhi karde.....nhi ta fer rabb vi sath chad dinde.....no mend....sucha .... mandy ji 🙏

Ответить
@BharpoorSingh-ds6ef
@BharpoorSingh-ds6ef - 10.08.2024 09:02

ਸੁੱਚਾ ਰੰਗੀਲਾ ਮੈਡਮ ਮਨਦੀਪ ਮੈਂਡੀ ਬਹੁਤ ਵਧੀਆ ਗਾਇਕ ਜੋੜੀ ਏ ਹਾਕਮ ਬਖਤੜੀ ਵਾਲੇ ਲੋਟਣੀਆਂ ਨੀ ਖਾਂਦੇ

Ответить
@Navdeepsingh-qb7eu
@Navdeepsingh-qb7eu - 10.08.2024 10:00

Good paji❤❤❤❤

Ответить