LADHI/DULLA | Ranjit Bawa | Charan Likhari | M.Vee | AMBARSAR DA TESHAN | Latest Punjabi Songs 2024

LADHI/DULLA | Ranjit Bawa | Charan Likhari | M.Vee | AMBARSAR DA TESHAN | Latest Punjabi Songs 2024

Ranjit Bawa Music

3 недели назад

152,466 Просмотров

Ссылки и html тэги не поддерживаются


Комментарии:

@ranjitsinghsaini2204
@ranjitsinghsaini2204 - 18.05.2024 11:21

ਚਰਨ ਲਿਖਾਰੀ ਤੇਰੀ ਕਲਮ ਨੂੰ ਸਲਾਮ

Ответить
@SatnamSingh-fm8xt
@SatnamSingh-fm8xt - 18.05.2024 08:06

Good👍 i❤❤❤

Ответить
@sikandersingh5733
@sikandersingh5733 - 17.05.2024 14:43

ਇਹੋ ਜਿਹੇ ਗਾਣੇ ਨਾਲ ਖੂਨ ਖੋਲਦਾ ਅਣਖ ਜਾਗਦੀ ਬੰਦੇ ਦੀ ਸਲੂਟ ਆ ਬਈ । ਹੋਰ ਗਾਣੇ ਤਾ ਜੰਮਾ ਫੁਕਰੀ ਬਿਆਨ ਕਰਦੇ

Ответить
@gagankanwar7125
@gagankanwar7125 - 17.05.2024 11:58

greaat

Ответить
@davinderdavy3391
@davinderdavy3391 - 17.05.2024 06:12

🙏🙏🙏🙏🙏🙏🙏

Ответить
@MrPamma-jp8qj
@MrPamma-jp8qj - 16.05.2024 18:31

Atttt

Ответить
@BaljitSingh-jz5nx
@BaljitSingh-jz5nx - 15.05.2024 22:24

❤❤❤❤❤

Ответить
@ManjitBhatti-cb8vx
@ManjitBhatti-cb8vx - 15.05.2024 21:40

Att bhaji jo tusi lhik sakde oh koi nhi lhik sakda dil ton salaam aa
Baki veer di gayaki nu vi salaam aa
Waheguru chardikala ch rehke

Ответить
@internationalnagoke
@internationalnagoke - 15.05.2024 19:36

❤❤❤❤❤❤❤ very nice beautiful

Ответить
@gagan2013
@gagan2013 - 15.05.2024 17:58

ਲਵਲੀ ਨੂਰ ਤੇ ਚਰਨ ਲਿਖਾਰੀ ਇਹਨਾਂ ਦੋਵਾਂ ਵੀਰਾਂ ਦੇ ਗੀਤ ਬਕਮਾਲ ਹੀ ਹੁੰਦੇ❤️❤️❤️❤️

Ответить
@RaviKumar-fb3hb
@RaviKumar-fb3hb - 15.05.2024 11:26

ਬਾਈ ਜੀ ਇਹੋ ਜਿਹੇ ਗੀਤ ਹੀ ਗਾਇਆ ਕਰੋ ਬਹੁਤ ਹੀ ਵਧੀਆ ਗਾਇਆ ਅੱਜ ਬੇਸ਼ੱਕ ਇਹੋ ਜਿਹੇ ਗੀਤ ਘੱਟ ਸੁਣੇ ਜਾ ਰਹੇ ਹਨ ਪਰ ਜੇ ਸਾਰੇ ਹੀ ਗਾਇਕ ਇਹੋ ਜਿਹੇ ਗੀਤ ਗਾਉਣ ਤਾਂ ਆਪਣੇ ਆਪ ਹੀ ਇਹੋ ਜਿਹੇ ਗੀਤ ਸਾਰੇ ਸੁਣਨ ਲੱਗ ਜਾਣ ਇਹੋ ਜਿਹੇ ਗੀਤ ਕਦੇ ਵੀ ਪੁਰਾਣੇ ਵੀ ਨਹੀ ਹੁੰਦੇ ਆਹੇ 10 ਸਾਲ ਬਾਅਦ ਵੀ ਸੁਣ ਲਈਏ
ਪੰਜਾਬ ਦੀ ਜਵਾਨੀ ਕਦੇ ਵੀ ਗਲਤ ਪਾਸੇ ਨਹੀ ਜਾ ਸਕਦੀ ਤੇ ਆਪਣੇ ਆਪ ਹੀ ਨਸ਼ਿਆ ਛੱਡੂ ਜਦੋਂ ਇਹੋ ਜਿਹੇ ਗੀਤ ਸੁਣੂਗੀ
ਪੰਜਾਬ ਦੀ ਜਵਾਨੀ + ਜਜਬਾ + ਹਿੰਮਤ + ਪਹਿਰਾਵਾ + ਰਹਿਣ ਸਹਿਣ ਸਾਦਾ ਖਾਣ ਪੀਣ ਕੋਈ ਤੋੜ ਨਹੀ ❤❤❤❤
ਮੈਂ ਕਦੇ ਵੀ ਕਿਸੇ ਗੀਤ ਤੇ ਕਮੈਂਟ ਲਾਈਕ ਨਹੀ ਕਰਦਾ ਪਰ ਜਦੋਂ ਕਦੇ ਵੀ ਇਹੋ ਜਿਹੇ ਗੀਤ ਆਉਂਦੇ ਹਨ ਆਪਣੇ ਆਪ ਹੀ ਲਿਖਿਆ ਜਾਂਦਾ
ਬਹੁਤ ਹੀ ਵਧੀਆ ਲੱਗੀ ਬਾਈ ਸਾਰੀ ਐਲਬਮ
❤❤❤🎉

Ответить
@sarbjot152
@sarbjot152 - 15.05.2024 08:47

Bhut vadia Ranjit veera Dil kush hoo Gaya 🙏🙏🙏🙏

Ответить
@AmandeepSingh-og5ue
@AmandeepSingh-og5ue - 14.05.2024 19:13

ਬਾਈ ਕਿਸ ਮਿੱਟੀ ਦਾ ਬਣਿਆਂ ਜਿੰਨੇ ਬਾਰ ਮਰਜੀ ਸੁਣ ਲਈਏਂ ਬਾਰ ਬਾਰ ਸੁਣਨ ਨੂੰ ❤ ਕਰਦਾ ਰਹਿੰਦਾ ਜਿਉਂਦਾ ਰਹਿ ਬਾਈ ਬਾਵੇ

Ответить
@user-hm5xp8qm7g
@user-hm5xp8qm7g - 14.05.2024 16:58

Ответить
@BhogalGurwinder
@BhogalGurwinder - 14.05.2024 12:26

👍🏻👍🏻👍🏻👍🏻

Ответить
@user-kx6uq5cu6j
@user-kx6uq5cu6j - 14.05.2024 12:23

ਚਰਨ ਲਿਖਾਰੀ + ਪੰਜਾਬ

Ответить
@dailyissues1957
@dailyissues1957 - 14.05.2024 10:50

Love you ranjeet bawa

Ответить
@dailyissues1957
@dailyissues1957 - 14.05.2024 10:49

Well done

Ответить
@karan22dhardeo96
@karan22dhardeo96 - 14.05.2024 07:33

ਚੰਗੀ ਚੀਜ਼ ਸਾਡੇ ਲੋਕ ਸੁਣਦੇ ਨਹੀਂ ਫ਼ੇਰ ਗਾਇਕਾਂ ਦਾ ਕਸੂਰ ਕੱਢਦੇ ।।

Ответить
@Gurpreetsingh84278
@Gurpreetsingh84278 - 14.05.2024 07:07

Nice song ❤❤

Ответить
@Gurpreetsingh84278
@Gurpreetsingh84278 - 14.05.2024 07:06

❤❤❤

Ответить
@cash8mattu860
@cash8mattu860 - 14.05.2024 06:18

Charan likhari ba kamal likhat veer

Ответить
@userskangsaab
@userskangsaab - 14.05.2024 06:04

Nice ❤❤

Ответить
@PiyushYadav-xc8hk
@PiyushYadav-xc8hk - 14.05.2024 03:07

ਵੀਰ ਹਰ ਇੱਕ ਸਿੱਖ ਭਰਾ ਭਾਈ ਅੰਮ੍ਰਿਤਪਾਲ ਸਿੰਘ। ਦੀ ਸਪੋਰਟ ਕਰੋ ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Ответить
@lakhwindersingh9538
@lakhwindersingh9538 - 13.05.2024 21:06

Bht vdia

Ответить
@Singhgoldii
@Singhgoldii - 13.05.2024 18:58

❤️‍🩹

Ответить
@harjeet5573
@harjeet5573 - 13.05.2024 18:52

Charan bai d kalam agg kadde

Ответить
@kaur933
@kaur933 - 13.05.2024 16:41

❤❤

Ответить
@deeppannu9591
@deeppannu9591 - 13.05.2024 16:13

Bhot vdiya song aa veere❤❤❤👌👌👌👌

Ответить
@user-zb2iq5yq9j
@user-zb2iq5yq9j - 13.05.2024 13:41

Charn likhari ❤❤❤

Ответить
@sukhmandersingh8712
@sukhmandersingh8712 - 13.05.2024 12:59

ਚਰਣ lakhri❤

Ответить
@RaviKumar-fb3hb
@RaviKumar-fb3hb - 13.05.2024 07:21

ਬਾਈ ਜੀ ਇਹੋ ਜਿਹੇ ਗੀਤ ਹੀ ਗਾਇਆ ਕਰੋ ਬਹੁਤ ਹੀ ਵਧੀਆ ਗਾਇਆ ਅੱਜ ਬੇਸ਼ੱਕ ਇਹੋ ਜਿਹੇ ਗੀਤ ਘੱਟ ਸੁਣੇ ਜਾ ਰਹੇ ਹਨ ਪਰ ਜੇ ਸਾਰੇ ਹੀ ਗਾਇਕ ਇਹੋ ਜਿਹੇ ਗੀਤ ਗਾਉਣ ਤਾਂ ਆਪਣੇ ਆਪ ਹੀ ਇਹੋ ਜਿਹੇ ਗੀਤ ਸਾਰੇ ਸੁਣਨ ਲੱਗ ਜਾਣ ਇਹੋ ਜਿਹੇ ਗੀਤ ਕਦੇ ਵੀ ਪੁਰਾਣੇ ਵੀ ਨਹੀ ਹੁੰਦੇ ਆਹੇ 10 ਸਾਲ ਬਾਅਦ ਵੀ ਸੁਣ ਲਈਏ
ਪੰਜਾਬ ਦੀ ਜਵਾਨੀ ਕਦੇ ਵੀ ਗਲਤ ਪਾਸੇ ਨਹੀ ਜਾ ਸਕਦੀ ਤੇ ਆਪਣੇ ਆਪ ਹੀ ਨਸ਼ਿਆ ਛੱਡੂ ਜਦੋਂ ਇਹੋ ਜਿਹੇ ਗੀਤ ਸੁਣੂਗੀ
ਪੰਜਾਬ ਦੀ ਜਵਾਨੀ + ਜਜਬਾ + ਹਿੰਮਤ + ਪਹਿਰਾਵਾ + ਰਹਿਣ ਸਹਿਣ ਸਾਦਾ ਖਾਣ ਪੀਣ ਕੋਈ ਤੋੜ ਨਹੀ ❤❤❤❤
ਮੈਂ ਕਦੇ ਵੀ ਕਿਸੇ ਗੀਤ ਤੇ ਕਮੈਂਟ ਲਾਈਕ ਨਹੀ ਕਰਦਾ ਪਰ ਜਦੋਂ ਕਦੇ ਵੀ ਇਹੋ ਜਿਹੇ ਗੀਤ ਆਉਂਦੇ ਹਨ ਆਪਣੇ ਆਪ ਹੀ ਲਿਖਿਆ ਜਾਂਦਾ
ਬਹੁਤ ਹੀ ਵਧੀਆ ਲੱਗੀ ਬਾਈ ਸਾਰੀ ਐਲਬਮ
❤❤❤🎉

Ответить
@jaswinderSingh-ns4xk
@jaswinderSingh-ns4xk - 13.05.2024 06:29

ਗਾਣੇ ਸਾਰੇ ਹੀ‌ ਬਹੁਤ ਵਧੀਆ ਨੇ ਪਰ ਪਤਾ ਨੀ ਕਿਉਂ ਆਵਾਜ਼ ਬਾਵੇ ਦੀ ਤੇ ਕਲਮ ਚਰਨ ਦੀ ਦਾ ਇੰਤਜ਼ਾਰ ਰਹਿੰਦਾ

Ответить
@user-de7gp5tv7h
@user-de7gp5tv7h - 13.05.2024 04:51

Wah bai oye

Ответить
@AvtarSingh-qj3dr
@AvtarSingh-qj3dr - 12.05.2024 22:01

ਲਿਖਣ ਵਾਲਾ ਤੇ ਗਾਉਣ ਵਾਲਾ ਦੋਨੇ ਬਾ ਕਮਾਲ

Ответить
@baljindersinghlongowal4097
@baljindersinghlongowal4097 - 12.05.2024 19:50

ਆਮ ਗੀਤ ਨੂੰ ਲੋਕ ਕਹਿੰਦੇ ਦਸ ਵਾਰੀ ਸੁਣਿਆ ਸੌਹ ਆ ਮੈਨੂੰ ਸੱਚਮੁੱਚ ਦਸ ਵਾਰ ਸੁਣਿਆ ਕੰਨਾ ਨੂੰ ਓਨਾ ਹੋਰ ਵੱਧ ਚੰਗਾ ਲੱਗੀ ਗਿਆ !ਚਰਨ ਨੂੰ ਪਹਿਲੀ ਵਾਰ ਦੇਖਣ ਵਾਲਾ ਕਦੇ ਨੀ ਸੋਚੂਗਾ ਕਿ ਸਾਦਾ ਸੁਭਾਅ ਦਾ ਵਿਅਕਤੀ ਇਨੀ ਵੱਡੀ ਖਿਆਲ ਦੀ ਉੱਡਾਰੀ ਭਰ ਸਕਦੈ ਹਿਮਾਲਿਆ ਪਰਬਤ ਤੋ ਉੱਚੀ ਇਤਹਾਸ ਪੜੋ ਤੇ ਦੂਜਿਆ ਨੂੰ ਵੀ ਪੜਾਓ ਬਹੁਤ ਵਧੀਆ ਚਰਨ ਤੇ ਬਾਵੇ ਜੀਓ

Ответить
@baljindersinghlongowal4097
@baljindersinghlongowal4097 - 12.05.2024 19:42

ਮੈਨੂੰ ਗੀਤ ਸੁਣਦੇ ਨੂੰ ਕਿਸੇ ਨੇ ਦੋ ਤਿੰਨ ਵਾਰ ਟੋਕਿਆ ਗੀਤ ਦਾ ਲੁਤਫ ਨਾ ਖੁੰਙ ਜਾਵੇ! ਮੈਥੋ ਮਾੜਾ ਬੋਲਿਆ ਗਿਆ ਟੋਕਣ ਵਾਲੇ ਨੂੰ ਪਰ ਗੀਤ ਨੀ ਬੰਦ ਕਰ ਸਕਿਆ ਸੁਆਦ ਹੀ ਇਨਾ ਕੰਨਾ ਨੂੰ ਲੱਗਾ ! ਬੀਰ ਰਸ ਨਾਲ ਰੋਮ ਰੋਮ ਅਸ ਅਸ ਕਰ ਉੱਠਿਆ ❤❤❤❤❤❤❤❤❤❤❤❤❤❤❤❤❤

Ответить
@baljindersinghlongowal4097
@baljindersinghlongowal4097 - 12.05.2024 19:28

❤❤❤❤❤❤

Ответить
@jassa.jatt966
@jassa.jatt966 - 12.05.2024 15:28

❤❤❤❤❤❤

Ответить
@GurdevSingh-dz8oz
@GurdevSingh-dz8oz - 12.05.2024 14:03

Very nice ❤

Ответить
@manjindersingh7809
@manjindersingh7809 - 12.05.2024 12:36

❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

Ответить
@reet9308
@reet9308 - 12.05.2024 10:55

❤❤❤❤❤

Ответить
@jassisingh8035
@jassisingh8035 - 12.05.2024 09:49

Ranjit Bawa all hit song

Ответить
@user-sz4iz9nj4m
@user-sz4iz9nj4m - 12.05.2024 09:10

Good

Ответить
@simranrandhawa9938
@simranrandhawa9938 - 12.05.2024 08:48

❤❤

Ответить
@joravirk7234
@joravirk7234 - 12.05.2024 06:20

💪💪❤️❤️❤️👍

Ответить
@jagdishrandhawa1330
@jagdishrandhawa1330 - 12.05.2024 04:48

ਚਰਨ ਲਿਖਾਰੀ ਵੀਰ ਜਿਓਦਾ ਰੇ।

Ответить
@jagroopsinghsidhu4477
@jagroopsinghsidhu4477 - 12.05.2024 04:34

❤❤

Ответить
@Lssandhu
@Lssandhu - 11.05.2024 21:15

Maja wala paooo gurdaspur

Ответить
@daljitsingh7869
@daljitsingh7869 - 11.05.2024 20:28

Ustad ji ❤❤❤❤❤❤❤charn likhari ji bhut time tu wait c thodi likht di bhut khusi hundi thodiya likhiya chija sun ke love you so much ❤

Ответить