ਆਓ ਪੰਜਾਬੀ ਸਿੱਖੀਏ- ਪ ਫ ਬ ਭ ਮ ਅੱਖਰਾਂ ਦੀ ਪਛਾਣ ਅਤੇ ਮੁਹਾਰਨੀ।  learn punjabi.

ਆਓ ਪੰਜਾਬੀ ਸਿੱਖੀਏ- ਪ ਫ ਬ ਭ ਮ ਅੱਖਰਾਂ ਦੀ ਪਛਾਣ ਅਤੇ ਮੁਹਾਰਨੀ। learn punjabi.

20 Просмотров

ਪੰਜਾਬੀ ਦੁਨੀਆ ਦੀ ਮਹੱਤਵਪੂਰਨ ਭਾਸ਼ਾ ਹੈ ਜਿਸ ਵਿੱਚ ਬਹੁਤ ਹੀ ਉਤਮ ਕਿਸਮ ਦਾ ਸਾਹਿਤ ਰਚਿਆ ਗਿਆ ਹੈ। ਬਾਬਾ ਸਹਿਬ ਫਰੀਦ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਗੁਰਬਾਣੀ ਰਚਨਾ ਲਈ ਵਰਤੋਂ ਵਿੱਚ ਲਿਆਂਦੀ ਅਤੇ ਗੁਰੂ ਅੰਗਦ ਸਾਹਿਬ ਜੀ ਦੁਆਰਾ ਤਰਤੀਬਬੱਧ ਕੀਤੀ ਗਈ ਇਹ ਬੋਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਲਈ ਸਭ ਤੋਂ ਢੁਕਵੀਂ ਸਾਬਤ ਹੋਈ। ਇਸ ਦੀ ਲਿਪੀ ਗੁਰਮੁਖੀ ਹੈ ਜੋ ਸਿਰਫ ਪੰਜਾਬੀ ਭਾਸ਼ਾ ਲਈ ਹੀ ਬਣੀ ਜਾਪਦੀ ਹੈ। ਇਹ ਅਜਿਹੀ ਭਾਸ਼ਾ ਹੈ ਜਿਸ ਦੇ ਹਰ ਅੱਖਰ ਦਾ ਉਚਾਰਨ ਸਪੱਸ਼ਟ ਕਰ ਦਿੰਦਾ ਹੈ ਕਿ ਇਸ ਦੀ ਧੁਨੀ ਕੀ ਹੋਏਗੀ। ਇਸਦੇ ਪੈਂਤੀ ਅੱਖਰਾਂ ਵਿੱਚੋਂ ਪਹਿਲੇ ਤਿੰਨ ੳ ਅ ੲ ਅੱਖਰ ਵੀ ਹਨ ਅਤੇ ਮਾਤਰਾ ਵੀ। ਜਿੰਨਾ ਤੋਂ ਤਿੰਨ ਤਿੰਨ ਮਾਤਰਾ ਬਣਦੀ ਹਨ। ਦਸਵੀਂ ਮਾਤਰਾ ਟਿੱਪੀ ਹੈ ਜੋ ਨ ਅਤੇ ਕਈ ਥਾਂ ਤੇ ਙ ਦੀ ਅਵਾਜ ਦਿੰਦੀ ਹੈ। ਅੱਧਕ ਅਤੇ ਬਿੰਦੀ ਦੋ ਸਹਾਇਕ ਮਾਤਰਾ ਵੀ ਹਨ। ਬਿੰਦੀ ਕਿਸੇ ਹੋਰ ਮਾਤਰਾ ਦੇ ਨਾਲ ਵਰਤੀ ਜਾਂਦੀ ਹੈ ਜਿਵੇਂ ਕੰਨਾ, ਲਾਂ,ਦੁਲਾਵਾਂ, ਬਿਹਾਰੀ, ਕਨੌੜਾ ਆਦਿ। ਅੱਧਕ ਦੀ ਵਰਤੋਂ ਅੱਖਰ ਨੂੰ ਦਬਾ ਕੇ ਬੋਲਣ ਲਈ ਹੁੰਦੀ ਹੈ ਜਿਵੇਂ ਬੱਸ, ਹੱਕ, ਰੱਬ ਆਦਿ।
Punjabi is an important language of the world in which literature of the highest quality has been produced. This dialect used by Baba Sahib Farid Ji and Guru Nanak Sahib Ji for writing Gurbani and arranged by Guru Angad Sahib Ji proved to be the most suitable for the writing of Guru Granth Sahib Ji. Its script is Gurmukhi, which seems to have been made only for the Punjabi language. It is a language in which the pronunciation of each letter makes it clear what its sound will be. Out of its thirty-five letters, the first three are the letters, and also the vowels. As many as three make nine vowels. The tenth vowel is tipi which gives the sound of n many places ng. Adhak and Bindi are also two auxiliary vowels. Bindi is used with any other vowel like Kanna, Laan, Dulawan, Bihari, Kanora etc. Adhak is used to speak by stressing the letter like bus, haq.
#motivation #gurbani #punjabi #devotional #subscribe #how #gurugranthsahibji #thegurbanitalkings #gurbaniwisdom #subscribe #punjabi #shorts
Ссылки и html тэги не поддерживаются


Комментарии: